ਮਨ ਲਾਲਚੀ ਜਾਇਆ ਹੋ ਗਿਆ

ਪਹਿਲਾ ਪਿੰਡ ਵਿਚ ਸੀ ਰਹਿੰਦਾ ਅਜ ਸਹਿਰਾ ਵਾਲਾ ਹੋ ਗਿਆ ਪਹਿਲਾ ਸਇਕਲਾ ਦੇ ਸੁਪਨੇ ਸੀ ਲੈਦਾ ਅਜ ਕਾਰ ਵਾਲਾ ਹੋ ਗਿਆ ਪਹਿਲਾ ਮਿਟ੍ਟੀ ਦੇ ਮਹਿਲ ਸੀ ਬਣਾਉਦਾ ਅਜ ਮਹਿਲਾ ਵਾਲਾ ਹੋ ਗਿਆ ਫਿਰ ਵੀ ਮੇਰਾ ਲਾਲਚ ਹਲੇ ਤਾਈ ਨਾ ਘਟਿਆ ਨਾਲੇ ਦਿਲ ਨੇ ਲੋਭ ਨਹੋ ਛਡਿਆ ਦਿਲ ਕਹਿ ਹੋਰ ਉਡਾਰੀ ਲਾ ਨਾਲੇ ਆਪਣੇ ਸੁਪਨੇਆ ਨੂੰ ਸਜਾ ਪਰ ਦਿਲ ਨੂੰ ਕਿਵੇ ਸਮਝਾਵਾ ਨਾਲੇ ਹੁਣ ਕਿਦੀ ਗੁਵਾਈ ਪਾਵਾ ਸਮਝ ਨਹੀ ਆਉਦਾ ਪਹਿਲਾ ਖੁਦ ਲੋਕਾ ਨੂੰ ਲਾਲਚ ਤੋ ਦੁਰ ਰਹਿਣਾ ਸੀ ਸਿਖਾਦੇ ਪਰ ਅਜ ਮਨ ਮੇਰਾ ਖੁਦ ਲਾਲਚੀ ਜਾਇਆ ਹੋ ਗਿਆ ਬਸ* ਮਨ ਮੇਰਾ ਖੁਦ ਲਾਲਚੀ ਜਾਇਆ ਹੋ ਗਿਆ:y
 

Saini Sa'aB

K00l$@!n!
ਪਹਿਲਾ ਪਿੰਡ ਵਿਚ ਸੀ ਰਹਿੰਦਾ ਅਜ ਸਹਿਰਾ ਵਾਲਾ ਹੋ ਗਿਆ,
ਪਹਿਲਾ ਸਇਕਲਾ ਦੇ ਸੁਪਨੇ ਸੀ ਲੈਦਾ ਅਜ ਕਾਰ ਵਾਲਾ ਹੋ ਗਿਆ,
ਪਹਿਲਾ ਮਿਟ੍ਟੀ ਦੇ ਮਹਿਲ ਸੀ ਬਣਾਉਦਾ ਅਜ ਮਹਿਲਾ ਵਾਲਾ ਹੋ ਗਿਆ,
ਫਿਰ ਵੀ ਮੇਰਾ ਲਾਲਚ ਹਲੇ ਤਾਈ ਨਾ ਘਟਿਆ ਨਾਲੇ ਦਿਲ ਨੇ ਲੋਭ ਨਹੋ ਛਡਿਆ,
ਦਿਲ ਕਹਿ ਹੋਰ ਉਡਾਰੀ ਲਾ ਨਾਲੇ ਆਪਣੇ ਸੁਪਨੇਆ ਨੂੰ ਸਜਾ ਪਰ ਦਿਲ ਨੂੰ ਕਿਵੇ ਸਮਝਾਵਾ,
ਨਾਲੇ ਹੁਣ ਕਿਦੀ ਗੁਵਾਈ ਪਾਵਾ ਸਮਝ ਨਹੀ ਆਉਦਾ ਪਹਿਲਾ ਖੁਦ ਲੋਕਾ ਨੂੰ ਲਾਲਚ ਤੋ ਦੁਰ ਰਹਿਣਾ ਸੀ ਸਿਖਾਦੇ,
ਪਰ ਅਜ ਮਨ ਮੇਰਾ ਖੁਦ ਲਾਲਚੀ ਜਾਇਆ ਹੋ ਗਿਆ ਬਸ* ਮਨ ਮੇਰਾ ਖੁਦ ਲਾਲਚੀ ਜਾਇਆ ਹੋ ਗਿਆ:y


nice one tfs
 
Top