ketan chadha
Member
ਪਹਿਲਾ ਪਿੰਡ ਵਿਚ ਸੀ ਰਹਿੰਦਾ ਅਜ ਸਹਿਰਾ ਵਾਲਾ ਹੋ ਗਿਆ ਪਹਿਲਾ ਸਇਕਲਾ ਦੇ ਸੁਪਨੇ ਸੀ ਲੈਦਾ ਅਜ ਕਾਰ ਵਾਲਾ ਹੋ ਗਿਆ ਪਹਿਲਾ ਮਿਟ੍ਟੀ ਦੇ ਮਹਿਲ ਸੀ ਬਣਾਉਦਾ ਅਜ ਮਹਿਲਾ ਵਾਲਾ ਹੋ ਗਿਆ ਫਿਰ ਵੀ ਮੇਰਾ ਲਾਲਚ ਹਲੇ ਤਾਈ ਨਾ ਘਟਿਆ ਨਾਲੇ ਦਿਲ ਨੇ ਲੋਭ ਨਹੋ ਛਡਿਆ ਦਿਲ ਕਹਿ ਹੋਰ ਉਡਾਰੀ ਲਾ ਨਾਲੇ ਆਪਣੇ ਸੁਪਨੇਆ ਨੂੰ ਸਜਾ ਪਰ ਦਿਲ ਨੂੰ ਕਿਵੇ ਸਮਝਾਵਾ ਨਾਲੇ ਹੁਣ ਕਿਦੀ ਗੁਵਾਈ ਪਾਵਾ ਸਮਝ ਨਹੀ ਆਉਦਾ ਪਹਿਲਾ ਖੁਦ ਲੋਕਾ ਨੂੰ ਲਾਲਚ ਤੋ ਦੁਰ ਰਹਿਣਾ ਸੀ ਸਿਖਾਦੇ ਪਰ ਅਜ ਮਨ ਮੇਰਾ ਖੁਦ ਲਾਲਚੀ ਜਾਇਆ ਹੋ ਗਿਆ ਬਸ* ਮਨ ਮੇਰਾ ਖੁਦ ਲਾਲਚੀ ਜਾਇਆ ਹੋ ਗਿਆ