Saini Sa'aB
K00l$@!n!
ਜਦੋਂ ਤੇਰੇ ਨਾਲ ਲਾਈ, ਕਾਹਤੋਂ ਹੋਰ ਦਰ ਜਾਵਾਂ,
ਜੇ ਮੈਂ ਕਰਾਂ ਨਾ ਗੁਨਾਹ, ਕਿਹਨੂੰ ਦੇਵੇਂ ਤੂੰ ਸ਼ਜਾਵਾਂ,,
ਏਸ ਗੱਲ ਦੀ ਤਮੀਜ਼, ਤੇ ਤੌਫੀਕ ਰੱਬ ਦੇਵੇ,
ਕਦੇ ਕੰਮ ਤੋਂ ਬਗੈਰ ਵੀ, ਮਿਲਣ ਤੈਨੂੰ ਆਵਾਂ...
ਮੇਰੇ ਮੱਥੇ ਨੂੰ ਨਸ਼ੀਬ, ਹੁੰਦੇ ਰਹਿਣ ਤੇਰੇ ਪੈਰ,
ਮੇਰੇ ਪੈਰੀਂ ਲੱਗ ਜਾਣ, ਤੇਰੇ ਪਿੰਡ ਦੀਆਂ ਰਾਹਾਂ,
ਤੂੰ ਹੀ ਦਿੱਤੀ ਮਸ਼ਹੂਰੀ, ਤੂੰ ਔਕਾਤ ਵਿਚ ਰੱਖੀ..
ਇਨਾਂ ਉੱਚਾ ਨਾ ਲੈ ਜਾਵੀਂ ਕੇ ਜਮੀਨ ਭੂੱਲ ਜਾਵਾਂ..
ਨਾਮ ਸ਼ਾਈਰਾਂ ਆਵੇ, ਹੋ ਕਿੱਥੇ "ਦੇਬੀ" ਦੀ ਔਕਾਤ,
ਗੱਲਾਂ ਤੇਰੀਆਂ ਚੋਂ ਗੱਲ ਲੈ ਕੇ, ਸ਼ੇਅਰ ਆਖੀ ਜਾਵਾਂ..
ਕੋਈ ਆਖਦਾ ਰੱਬ ਦਾ ਭੇਤ ਇਹਨੂੰ,
ਕੋਈ ਰੱਬ ਦਾ ਇਹਨੂੰ ਵਜ਼ੀਰ ਆਖੇ..
"ਦੇਬੀ" ਰੱਬ ਵੀ ਉਹਨੂੰ ਨਹੀਂ ਮੋੜ ਸਕਦਾ,
ਗੱਲ ਮੌਜ ਵਿਚ ਜਿਹੜੀ ਫਕੀਰ ਆਖੇ..
ਰੱਬ ਬੰਦਿਆਂ ਅੰਦਰ ਰਹਿੰਦਾ ਏ,
ਮੂੰਹੋਂ ਤਾਂ ਦੁਨੀਆ ਇਹ ਕਹਿੰਦੀ..
ਉਂਝ ਪੂਜਾ ਧਰਮ ਸਥਾਨਾਂ ਉਤੇ
ਰੱਬ ਨੂੰ ਲੱਭਦੀ ਵੀ ਰਹਿੰਦੀ..
ਮੈਨੂੰ ਤਾਂ ਮੁਰਸ਼ਦ ਉਹ ਮਿਲਿਆ..੨
ਜੋ ਸੱਜਣ ਵੀ ਤੇ ਰੱਬ ਵੀ ਏ..
ਹੋ "ਦੇਬੀ" ਮੁਖੜਾ ਉਹਦਾ ਵੇਖ ਲਵਾਂ
ਤਾਂ ਮੈਨੂੰ ਰੱਬ ਦੀ ਲੋੜ ਨਹੀਂ ਪੈਂਦੀ...੨