ਹਥੇਲੀ ਉੱਪਰ ਧਰ ਕੇ ਮੈਂ ਬਾਲੇ ਨੇ ਚਿਰਾਗ,

ਹਥੇਲੀ ਉੱਪਰ ਧਰ ਕੇ ਮੈਂ ਬਾਲੇ ਨੇ ਚਿਰਾਗ,
ਹਨੇਰੀ ਤੋਂ ਵੀ ਡਰ ਕੇ ਮੈਂ ਬਾਲੇ ਨੇ ਚਿਰਾਗ,
ਸਾਰੇ ਸ਼ਹਿਰ ਦੀ ਨਜ਼ਰ ਵਿੱਚ ਚੁੱਭਦੀ ਹੈ ਇਹ ਰੌਸ਼ਨੀ,
ਇੱਕ ਤੇਰੇ ਹੀ ਕਰਕੇ ਮੈਂ ਬਾਲੇ ਨੇ ਚਿਰਾਗ
 
Top