ਪਿਆਰ ਵੀ ਕੀ ਚੀਜ਼ ਹੈ ਇਹ ਮਨ ਚੋਂ ਮਿਟਦਾ ਹੀ ਨਹੀਂ,

ਸਿਰ ਤੋਂ ਲੈ ਕੇ ਪੈਰਾਂ ਤੀਕ ਭਰ ਜਾਨ ਖਾਤਿਰ ਦਿਲ ਕਰੇ,
ਪਿਆਰ ਜੇ ਕਰ ਕੁਝ ਨਹੀਂ ਹੈ,ਪਰੀਤ ਜੇ ਕਰ ਰੋਗ ਹੈ,
ਫੇਰ ਕਿਉਂ ਉਸ ਲਈ ਸਭ ਕੁਝ ਕਰ ਜਾਣ ਖਾਤਿਰ ਦਿਲ ਕਰੇ,
 
Top