ਸ਼ਾਇਦ ਇਸੇ ਕਰ ਕੇ ਤੇਰਾ ਮੇਰਾ ਮੇਲ ਨਹੀਂ ਹੁੰਦਾ,

jass_cancerian

ਯਾਰ ਸਾਥੋ

ਮੇਰਾ ਇਹ ਇਸ਼ਕ ਸੱਚਾ ਜੇ ਕਿਧਰੇ ਨਾਕਾਮ ਹੋ ਜਾਏ,
ਤਾਂ ਪਿਛਲੇ ਆਸ਼ਿਕਾਂ ਵਾਂਗੂੰ,ਮੇਰਾ ਭੀ ਨਾਮ ਹੋ ਜਾਏ,
ਸ਼ਾਇਦ ਇਸੇ ਕਰ ਕੇ ਤੇਰਾ ਮੇਰਾ ਮੇਲ ਨਹੀਂ ਹੁੰਦਾ,
ਕਿ ਇਸ਼ਕ ਦੇ ਨਾਲ ਛੋਹ ਕੇ, ਹੁਸਨ ਵੀ ਬਦਨਾਮ ਨਾਂ ਹੋ ਜਾਏ.........,
 
lovelyboy17

Member
Re: ਸ਼ਾਇਦ ਇਸੇ ਕਰ ਕੇ ਤੇਰਾ ਮੇਰਾ ਮੇਲ ਨਹੀਂ ਹੁੰਦਾ,

:y

ਸ਼ਾਇਦ ਇਸੇ ਕਰ ਕੇ
 
kit walker

VIP
Staff member
ਸ਼ਾਇਦ ਇਸੇ ਕਰ ਕੇ ਤੇਰਾ ਮੇਰਾ ਮੇਲ ਨਹੀਂ ਹੁੰਦਾ,
ਕਿ ਇਸ਼ਕ ਦੇ ਨਾਲ ਛੋਹ ਕੇ, ਹੁਸਨ ਵੀ ਬਦਨਾਮ ਨਾਂ ਹੋ ਜਾਏ.........,

very nice hai ji
 
jass_cancerian

ਯਾਰ ਸਾਥੋ
ਸ਼ਾਇਦ ਇਸੇ ਕਰ ਕੇ ਤੇਰਾ ਮੇਰਾ ਮੇਲ ਨਹੀਂ ਹੁੰਦਾ,
ਕਿ ਇਸ਼ਕ ਦੇ ਨਾਲ ਛੋਹ ਕੇ, ਹੁਸਨ ਵੀ ਬਦਨਾਮ ਨਾਂ ਹੋ ਜਾਏ.........,

very nice hai ji

anamdeep bohut bohut shukriya.....,
 
Top