ਹੋਰਾਂ ਨਾਲ਼ ਤੂੰ ਜਾਕੇ ਪੀਵੇਂ "COCA COLA" nii... :gulp... ਸਾਡੀ ਵਾਰੀ ਕਹਿੰਦੀ ਮੈਨੂੰ "ਖੰਘ" ਹੋ ਗਈ .... ਹੋਰਾਂ ਨਾਲ਼ ਹੋ ਗਈ ਇੰਨੀ "FRANK" ਕੁੜੀਏ... ਸਾਡੀ ਵਾਰੀ "MADAM" ਨੂੰ ਸੰਗ ਹੋ ਗਈ ... :rp... ਤੈਨੂੰ ਮਿਲ਼ ਗਿਆ ਹੁਣ "ਗੱਡੀ" ਵਾਲ਼ਾ ਯਾਰ... ਸਾਡੇ "SCOOTER" ਦੀ ਵਾਰੀ...