ਬਾਏ਼ਕ ਦੀ ਚੈਨ

Saini Sa'aB

K00l$@!n!
ਕੁੜੀ : ਮੈਂ ਜਾ ਨਹੀਂ ਸਕਦੀ ਤੇਰੇ ਬਾਏ਼ਕ ਤੇ ਠੰਡ ਬਹੁਤ ਪੈਂਦੀ ਆ
ਨਾਲੇ ਤੇਰੇ ਬਾਏ਼ਕ ਦੀ ਚੈਨ ਵਿਚ ਮੇਰੀ ਚੁੰਨੀ ਫਸਦੀ ਰਿਹੰਦੀ ਆ

ਮੁੰਡਾ : ਸਾਡੇ ਰੰਗ ਹੁਣ ਫਿੱਕੇ ਪੈਗੇ , ਹੋਰ ਕਿਸੇ ਦੇ ਰੰਗ ਹੋਗੀ
ਹੁਣ ਹੋਰਾਂ ਦੇ ਬ੍ਰੇਸਲੇਟ ਫਿਟ ਆਗੇ , ਸਾਡੀ ਵਾਰੀ ਵੰਨਗ ਤੰਗ ਹੋਗੀ
ਹੋਰਾਂ ਨਾਲ ਜਾਕੇ ਪੀਵੇਂ ਕੋਕਾ ਕੋਲਾ , ਸਾਡੀ ਵਾਰੀ ਕੇੰਦਿ ਕਹਾਂਗ ਹੋ ਗੀ ,
ਹੋਰਾਂ ਨਾਲ ਹੋਗੀ ਏਨੀ ਫ੍ਰੇਂਕ ਕੁੜੀਏ , ਸਾਡੀ ਵਾਰੀ ਮੈਡਮ ਨੂ ਸੰਗ ਹੋਗੀ ,
ਤੇਨੁ ਮਿਲ ਗਏ ਹੁਣ ਸਫਾਰੀ ਵਾਲੇ ਸਾਡੇ ਬਾਏ਼ਕ ਤੇ ਕੇੰਦਿ ਠੰਡ ਹੋਗੀ ..
 
Saini Sa'aB

K00l$@!n!
ਕੁੜੀ : ਮੈਂ ਜਾ ਨਹੀਂ ਸਕਦੀ ਤੇਰੇ ਬਾਏ਼ਕ ਤੇ ਠੰਡ ਬਹੁਤ ਪੈਂਦੀ ਆ
ਨਾਲੇ ਤੇਰੇ ਬਾਏ਼ਕ ਦੀ ਚੈਨ ਵਿਚ ਮੇਰੀ ਚੁੰਨੀ ਫਸਦੀ ਰਿਹੰਦੀ ਆ

ਮੁੰਡਾ : ਸਾਡੇ ਰੰਗ ਹੁਣ ਫਿੱਕੇ ਪੈਗੇ , ਹੋਰ ਕਿਸੇ ਦੇ ਰੰਗ ਹੋਗੀ
ਹੁਣ ਹੋਰਾਂ ਦੇ ਬ੍ਰੇਸਲੇਟ ਫਿਟ ਆਗੇ , ਸਾਡੀ ਵਾਰੀ ਵੰਗ ਤੰਗ ਹੋਗੀ
ਹੋਰਾਂ ਨਾਲ ਜਾਕੇ ਪੀਵੇਂ ਕੋਕਾ ਕੋਲਾ , ਸਾਡੀ ਵਾਰੀ ਕਹਿੰਦੀ ਖੰਗ ਹੋਗੀ ,
ਹੋਰਾਂ ਨਾਲ ਹੋਗੀ ਏਨੀ ਫ੍ਰੇਂਕ ਕੁੜੀਏ , ਸਾਡੀ ਵਾਰੀ ਮੈਡਮ ਨੂੰ ਸੰਗ ਹੋਗੀ ,
ਤੇਨੂੰ ਮਿਲ ਗਏ ਹੁਣ ਸਫਾਰੀ ਵਾਲੇ ਸਾਡੇ ਬਾਇਕ ਤੇ ਕਹਿੰਦੀ ਠੰਡ ਹੋਗੀ ..

ਬਸ ਇਕ ਦਿਨ ਯਾਰਾਂ ਨੂੰ ਆ ਗਏਆ ਗੁੱਸਾ,ਸਰੇ ਬਾਜ਼ਾਰ ਫੇਰ ਓਹ ਚੰਡ ਹੋਗੀ :thappar
 
sade nal hun sada rehndi kori kori
hora vaste taan hun nirri khand ho gayi.
vande gerra nu pyaar,sade palle bas gurran
ki dasa mitra na kani vand ho gayi
 
Saini Sa'aB

K00l$@!n!
sade nal hun sada rehndi kori kori
hora vaste taan hun nirri khand ho gayi.
vande gerra nu pyaar,sade palle bas gurran
ki dasa mitra na kani vand ho gayi

ਸਾਡੇ ਨਾਲ ਹੁਣ ਸਦਾ ਰਹਿੰਦੀ ਕੋਰੀ ਕੋਰੀ , ਹੋਰਾਂ ਵਾਸਤੇ ਤਾਂ ਹੁਣ ਨਿਰੀ ਖੰਡ ਹੋ ਗਈ ,
ਵੰਡੇ ਗੈਰਾਂ ਨੂੰ ਪਿਆਰ ਸਾਡੇ ਪੱਲੇ ਬੱਸ gurran ( ??)ਕੀ ਦਸਾਂ ਮਿਤਰਾਂ ਨਾਲ ਕਾਣੀ ਵੰਡ ਹੋ ਗਈ
 
Saini Sa'aB

K00l$@!n!
guraan mean gusse naal vekhna
guria

couldn't understand pls rite in 5abi if u can?
icon_bored.gif
:chef:gulp
 
Top