jeeta_jatt
Member
--- ਮੇਰਾ ਭਾਰਤ ਮਹਾਨ --
ਰੱਬ ਦਾ ਜੋ ਰੂਪ ਅਖਵਾਉਂਦੇ ,
ਮਰਦੇ ਬੰਦੇ ਤੋਂ ਪੈਸਾ ਚਾਹੁੰਦੇ ,
ਉਹ ਇੰਡੀਆ ਦੇ ਡਾਕਟਰ ਕਹਿਲਾਉਂਦੇ
ਸਕੂਲ ਵਿਚ ਬਸ ਫੇਰਾ ਲਾਉਂਦੇ,
ਟਿਊਸ਼ਨ ਕਰਕੇ ਪੈਸਾ ਕਮਾਉਂਦੇ ,
ਉਹ ਇੰਡੀਆ ਦੇ ਮਾਸਟਰ ਕਹਿਲਾਉਂਦੇ
ਵੋਟਾਂ ਤੋਂ ਪਹਿਲਾ ਘਰ - ਘਰ ਜਾਂਦੇ ,
ਮੰਤਰੀ ਬਣ ਕੇ ਹੱਥ ਨਾ ਆਉਂਦੇ ,
ਉਹ ਇੰਡੀਆ ਦੇ ਲੀਡਰ ਕਹਿਲਾਉਂਦੇ
ਜਨਤਾ ਦੇ ਰਾਖੇ ਅਖਵਾਉਂਦੇ ,
ਗੋਲੀਆਂ ਡੰਡੇ ਨਿੱਤ ਵਰਸਾਉਂਦੇ ,
ਉਹ ਇੰਡੀਆ ਦੇ ਪੁਲਿਸੀਏ ਕਹਿਲਾਉਂਦੇ
ਲੋਕ ਜਿਹਨਾਂ ਤੋਂ ਰੱਖਦੇ ਆਸਾਂ ,
ਮੈਚ ਤੋਂ ਪਹਿਲਾ ਗੱਲ ਮਕਾਉਂਦੇ ,
ਉਹ ਇੰਡੀਆ ਦੇ ਖਿਡਾਰੀ ਕਹਿਲਾਉਂਦੇ
ਬ੍ਰਹਮ ਗਿਆਨੀ ਨੇ ਜੋ ਅਖਵਾਉਂਦੇ ,
ਠੱਗ ਗੁਰਾਂ ਦਾ ਚੋਲਾ ਪਾਉਂਦੇ ,
ਉਹ ਇੰਡੀਆ ਦੇ ਸੰਤ ਕਹਿਲਾਉਂਦੇ
ਨਸ਼ਾ ਛਡਾਉ ਮੁਹਿੰਮ ਚਲਾਉਂਦੇ ,
ਪੈਸੇ ਲੈ ਕੇ ਡੋਡੇ ਵਿਕਵਾਉਂਦੇ ,
ਉਹ ਇੰਡੀਆ ਦੇ ਅਫਸਰ ਕਹਿਲਾਉਂਦੇ
-- ਮਨਜੀਤ ਸਜਾਵਲਪੁਰੀ --
+306947572573
athenzboys@yahoo.com
ਰੱਬ ਦਾ ਜੋ ਰੂਪ ਅਖਵਾਉਂਦੇ ,
ਮਰਦੇ ਬੰਦੇ ਤੋਂ ਪੈਸਾ ਚਾਹੁੰਦੇ ,
ਉਹ ਇੰਡੀਆ ਦੇ ਡਾਕਟਰ ਕਹਿਲਾਉਂਦੇ
ਸਕੂਲ ਵਿਚ ਬਸ ਫੇਰਾ ਲਾਉਂਦੇ,
ਟਿਊਸ਼ਨ ਕਰਕੇ ਪੈਸਾ ਕਮਾਉਂਦੇ ,
ਉਹ ਇੰਡੀਆ ਦੇ ਮਾਸਟਰ ਕਹਿਲਾਉਂਦੇ
ਵੋਟਾਂ ਤੋਂ ਪਹਿਲਾ ਘਰ - ਘਰ ਜਾਂਦੇ ,
ਮੰਤਰੀ ਬਣ ਕੇ ਹੱਥ ਨਾ ਆਉਂਦੇ ,
ਉਹ ਇੰਡੀਆ ਦੇ ਲੀਡਰ ਕਹਿਲਾਉਂਦੇ
ਜਨਤਾ ਦੇ ਰਾਖੇ ਅਖਵਾਉਂਦੇ ,
ਗੋਲੀਆਂ ਡੰਡੇ ਨਿੱਤ ਵਰਸਾਉਂਦੇ ,
ਉਹ ਇੰਡੀਆ ਦੇ ਪੁਲਿਸੀਏ ਕਹਿਲਾਉਂਦੇ
ਲੋਕ ਜਿਹਨਾਂ ਤੋਂ ਰੱਖਦੇ ਆਸਾਂ ,
ਮੈਚ ਤੋਂ ਪਹਿਲਾ ਗੱਲ ਮਕਾਉਂਦੇ ,
ਉਹ ਇੰਡੀਆ ਦੇ ਖਿਡਾਰੀ ਕਹਿਲਾਉਂਦੇ
ਬ੍ਰਹਮ ਗਿਆਨੀ ਨੇ ਜੋ ਅਖਵਾਉਂਦੇ ,
ਠੱਗ ਗੁਰਾਂ ਦਾ ਚੋਲਾ ਪਾਉਂਦੇ ,
ਉਹ ਇੰਡੀਆ ਦੇ ਸੰਤ ਕਹਿਲਾਉਂਦੇ
ਨਸ਼ਾ ਛਡਾਉ ਮੁਹਿੰਮ ਚਲਾਉਂਦੇ ,
ਪੈਸੇ ਲੈ ਕੇ ਡੋਡੇ ਵਿਕਵਾਉਂਦੇ ,
ਉਹ ਇੰਡੀਆ ਦੇ ਅਫਸਰ ਕਹਿਲਾਉਂਦੇ
-- ਮਨਜੀਤ ਸਜਾਵਲਪੁਰੀ --
+306947572573
athenzboys@yahoo.com