ਇੱਕ ਕੁੜੀ ਹਾਂ........

:pr ਇੱਕ ਕੁੜੀ ਹਾਂ........
ਕਿਸੇ ਸਜੱਰੇ ਖਿਲੇ ਗੁਲਾਬ ਜਹੀ....
ਜਾਂ ਸਾਵਨ ਦੀ ਬਰਸਾਤ ਜਹੀ......

ਮੈਂ ਇੱਕ ਬੇਟੀ ਹਾਂ.......
ਬਾਬਲ ਦੀ ਚਿੱਟੀ ਪੱਗ ਜਹੀ....
ਜਾਂ ਅਮੜੀ ਦੇ ਸੱਚੇ ਹੱਕ ਜਹੀ.....

ਮੈਂ ਇੱਕ ਭੇਣ ਹਾਂ.....
ਭਾਈ ਦੇ ਗੂੜੇ ਪਿਆਰ ਜਹੀ...
ਜਾਂ ਰਖੱੜੀ ਤੇ ਤਿਹਾਰ ਜਹੀ.....

ਮੈਂ ਇੱਕ ਮਹਿਬੂਬਾ ਹਾਂ.....
ਕਿਸੇ ਸੌਹਣੀ ਦੀ ਕੁਰਬਾਣੀ ਜਹੀ...
ਜਾਂ ਸਹਿਬਾ ਦੀ ਬੈ ਇਮਾਣੀ ਜਹੀ......
 

luckysidhu91

yaar vachna de pakke
nic aaaaaaaaaaaaaaa
aj fae shaiba nu baiman keh dita...hahhahahhahaha
ik pase ohde bhara da pyaar ik pase ohda sajan yaar jae tu c oh di tha tae ki karde yaar????
 
ਇੱਕ ਕੁੜੀ ਹਾਂ........
ਕਿਸੇ ਸਜੱਰੇ ਖਿਲੇ ਗੁਲਾਬ ਜਹੀ....Aklo.........
 
Top