ਅਮਰੀਕਾ ’ਚ ਪੰਜਾਬੀ ਬਜ਼ੁਰਗਾਂ ਦੀ ਤਰਸਯੋਗ ਹਾਲਤ

ਅਮਰੀਕਾ ’ਚ ਪੰਜਾਬੀ ਬਜ਼ੁਰਗਾਂ ਦੀ ਤਰਸਯੋਗ ਹਾਲਤ

http://web.sher-e-panjab.com/images/immigrants.JPG
ਨਿਊਯਾਰਕ-ਨਿਊਯੀਰਕ ਦੇ ਰਿਚਮੰਡ ਹਿਲ ਦਾ ਕੋਈ ਪਾਰਕ ਹੋਵੇ ਜਾਂ ਫਰੀਮੌਟ ਦਾ ਸ਼ਾਪਿੰਗ ਸੈਂਟਰ ਪਲਾਜ਼ਾ ਹੋਵੇ, ਤੁਹਾਨੂੰ ਪੰਜਾਬੀ ਬਜ਼ੁਰਗਾਂ ਦੇ ਗਰੁੱਪ ਬੈਠੇ ਨਜ਼ਰ ਜਰੂਰ ਆ ਜਾਣਗੇ। ਇਹਨਾਂ ਬਜ਼ੁਰਗਾਂ ਦੇ ਚਿਹਰਿਆਂ ’ਤੇ ਮਾਯੂਸੀ ਅਤੇ ਲਾਚਾਰੀ ਤੋਂ ਸਿਵਾਏ ਕੁਝ ਨਜ਼ਰ ਨਹੀ ਆਉੰਦਾ।
ਤੁਸੀਂ ਆਪਣੇ ਬੁੱਢੇ ਮਾਂ ਬਾਪ ਨੂੰ ਪੰਜਾਬ ਤੋਂ ਇਥੇ ਬੁਲਾਉਣਾ ਚਾਹੁੰਦੇ ਹੋ ਤਾਂਕਿ ਉਹ ਅਮਰੀਕਾ ਆਕੇ ਇਥਂ ਦੀ ਖੁਸ਼ਹਾਲ ਜਿੰਦਗੀ ਦਾ ਮਜ਼ਾ ਲੈ ਸਕਣ ਅਤੇ ਜੇ ਤੁਸੀਂ ਉਹਨਾਂ ਨੂੰ ਸਪਾਂਸਰ ਕਰਕੇ ਇਥੇ ਮੰਗਵਾਉਣਾ ਚਾਹੁੰਦੇ ਹੋ ਤਾਂ ਪਹਿਲਾਂ ਇਹਨਾਂ ਪਾਰਕਾਂ ਵਿਚ ਬੈਠੇ ਪੰਜਾਬੀ ਬਜ਼ੁਰਗਾਂ ਦੀ ਦਾਸਤਾਂ ਜਰੂਰ ਸੁਣੋ। ਇਹ ਦਾਸਤਾਨ ਹੈ ਪ੍ਰਦੇਸ਼ੀ ਸੰਸਕ੍ਰਿਤੀ ਦੇ ਸਾਹ ਘੋਟੂ ਮਾਹੌਲ ਵਿਚ ਬੇਬਸੀ ਦੀ ਜ਼ਿੰਦਗੀ ਜੀਅ ਰਹੇ ਇੁਹਨਾਂ ਬਜ਼ੁਰਗਾਂ ਦੀ, ਜਿਹਨਾਂ ਦਾ ਸਰੀਰ ਤਾਂ ਇਥੇ ਹੈ ਪਰ ਮਨ ਆਪਣੀ ਮਿੱਟੀ ਦੀ ਯਾਦ ਵਿਚ ਰੋ ਰਿਹਾ ਹੈ।
79 ਵਰ੍ਹਿਆਂ ਦੇ ਦਵਿੰਦਰ ਸਿੰਘ ਵੀ ਆਪਣੇ ਪੁੱਤਰ ਦੀ ਜ਼ਿੱਦ ਅੱਗੇ ਗੋਡੇ ਟੇਕਦੇ ਹੋਏ ਅਮਰੀਕਾ ਚਲੇ ਆਏ ਸਨ, ਪਰ ਇਥੋਂ ਦੇ ਸੱਭਿਆਚਾਰ ਵਿਚ ਖੁਦ ਨੂੰ ਢਾਲਣ ਵਿਚ ਅਸਫਲ ਰਹੇ। ਇਹਨਾਂ ਦੀ ਜੁਬਾਨ ਇਹਨਾਂ ਦੇ ਪੋਤੇ-ਪੋਤੀਆਂ ਦੇ ਪੱਲੇ ਨਹੀਂ ਪੈਂਦੀ। ਨੂੰਹ-ਪੁੱਤ ਤੋਂ ਵੀ ਤ੍ਰਿਸਕਾਰ ਤੋਂ ਸਿਵਾਏ ਕੁਝ ਨਹੀਂ ਮਿਲਿਆ। ਨਤੀਜਾ ਇਹ ਨਿਕਲ ਰਿਹਾ ਹੈ ਕਿ ਅਜਿਹੇ ਲੋਕ ਇਥੋਂ ਦੇ ਸਮਾਜ ਤੋਂ ਪੂਰੀ ਤਰ੍ਹਾਂ ਕੱਟੇ ਜਾ ਚੁੱਕੇ ਹਨ। ਸਮਾਂ ਨੂੰ ਧੱਕਾ ਦੇਣ ਲਈ ਅਜਿਹੇ ਲੋਕਾਂ ਨੇ ਕਲੱਬਾਂ ਦਾ ਗਠਨ ਕੀਤਾ ਹੈ। ਹਫ਼ਤੇ ਵਿਚ 5 ਦਿਨ ਹੋਣ ਵਾਲੀਆਂ ਇਹਨਾਂ ਕਲੱਬ ਦੀਆਂ ਬੈਠਕਾਂ ਵਿਚ ਗਪਸ਼ਪ ਕਰਨ ਤੋਂ ਇਲਾਵਾ ਇਹਨਾਂ ਕੋਲ ਸਮਾਂ ਟਪਾਉਣ ਲਈ ਹੋਰ ਕੋਈ ਸ਼ੁਗਲ ਨਹੀਂ ਹੈ। ਸਮੱਸਿਆ ਇਹ ਹੈ ਕਿ ਇਹ ਕਹਾਣੀ ਇਕੱਲੇ ਦਵਿੰਦਰ ਸਿੰਘ ਦੀ ਨਹੀਂ ਹੈ, ਅਜਿਹੇ ਅਨੇਕਾਂ ਦਵਿੰਦਰ ਸਿੰਘ ਨਾ ਸਿਰਫ਼ ਅਮਰੀਕਾ ਸਗੋਂ ਯੂਰਪ, ਕੈਨੇਡਾ ਅਤੇ ਇੰਗਲੈਂਡ ਤੋਂ ਇਲਾਵਾ ਹੋਰਨਾਂ ਮੁਲਕਾਂ ਵਿਚ ਅਜਿਹੀ ਇਕੱਲਤਾ ਭਰਪੂਰ ਜ਼ਿੰਦਗੀ ਜਿਊਣ ਲਈ ਮਜਬੂਰ ਹਨ।
ਬਜ਼ੁਰਗ ਸਮੂਹ ਅੱਜ ਅਮਰੀਕਾ ਵਿਚ ਸਭ ਤੋਂ ਤੇਜ਼ੀ ਨਾਲ ਵਧਦਾ ਪ੍ਰਵਾਸੀ ਸਮੂਹ ਹੈ। 1990 ਤੋਂ ਵਿਦੇਸ਼ੀ ਮੂਲ ਦੇ ਪੈਦਾ ਹੋਏ 65 ਵਰ੍ਹਿਆਂ ਤੋਂ ਵੱਧ ਉਮਰ ਦੇ ਵਿਅਕਤੀਆਂ ਦੀ ਗਿਣਤੀ 27 ਲੱਖ ਤੋਂ ਵਧ ਕੇ 43 ਲੱਖ ਹੋ ਗਈ ਹੈ। ਜੋ ਦੇਸ਼ ਵਿਚ ਹਾਲ ਹੀ ਵਿਚ ਕੀਤੀ ਗਈ ਸਾਰੇ ਪ੍ਰਵਾਸੀਆਂ ਦੀ ਗਿਣਤੀ ਦਾ 11 ਫ਼ੀਸਦੀ ਹੈ। 2050 ਤਕ ਇਹ ਗਿਣਤੀ 1 ਕਰੋੜ 60 ਲੱਖ ਪੁੱਜਣ ਦੀ ਆਸ ਹੈ। ਸਿਰਫ਼ ਕੈਲੀਫੋਰਨੀਆ ਵਿਚ ਹੀ ਤਿੰਨਾਂ ਵਿਚੋਂ ਇੱਕ ਸੀਨੀਅਰ ਨਾਗਰਿਕ ਦੀ ਪੈਦਾਇਸ਼ ਵਿਦੇਸ਼ੀ ਮੂਲ ਦੀ ਹੈ।
ਦਰਅਸਲ, ਅਮਰੀਕਾ ਵਿਚ ਸੈ¤ਟਲਡ ਲੋਕਾਂ ਵੱਲੋਂ ਆਪਣੇ ਬਜ਼ੁਰਗ ਮਾਤਾ-ਪਿਤਾ ਨੂੰ ਆਪਣੇ ਕੋਲ ਬੁਲਾਉਣ ਦੀ ਪ੍ਰਕਿਰਿਆ ਵਿਚ ਤੇਜ਼ੀ ਆਈ ਹੈ। ਮਾਹਿਰਾਂ ਮੁਤਾਬਕ ਅਮਰੀਕਾ ਵਿਚ ਬਜ਼ੁਰਗ ਸਮੂਹ ਅੱਜ ਸਭ ਤੋਂ ਅਲੱਗ-ਥਲੱਗ ਪਏ ਲੋਕਾਂ ਵਿਚੋਂ ਇੱਕ ਹਨ। ਹਾਲ ਹੀ ਵਿਚ ਆਉਣ ਵਾਲੇ 75 ਫ਼ੀਸਦੀ ਬਜ਼ੁਰਗ ਪ੍ਰਵਾਸੀਆਂ ਨੂੰ ਅੰਗਰੇਜ਼ੀ ਭਾਸ਼ਾ ਵਿਚ ਮੁਸ਼ਕਲ ਆਉਂਦੀ ਹੈ। ਜ਼ਿਆਦਾਤਰ ਲੋਕ ਗੱਡੀ ਨਹੀਂ ਚਲਾ ਸਕਦੇ। ਭਾਸ਼ਾ ਕਾਰਨ ਇਹਨਾਂ ਲੋਕਾਂ ਨੂੰ ਸਮਾਜਿਕ ਜੁੜਾਅ ਵਿਚ ਵੀ ਮੁਸ਼ਕਿਲਾਂ ਆਉਂਦੀਆਂ ਹਨ। ਕਈ ਵਾਰ ਤਾਂ ਇਸ ਸਮੱਸਿਆ ਕਾਰਨ ਅਜਿਹੀ ਸੰਸਕ੍ਰਿਤੀ ਅਤੇ ਸੱਭਿਆਚਾਰ ਨਾਲ ਇੱਕ-ਮਿਕ ਹੋ ਚੁੱਕੇ ਆਪਣੇ ਬੱਚਿਆਂ ਨਾਲ ਹੀ ਇਹਨਾਂ ਦਾ ਟਕਰਾਅ ਹੋ ਜਾਂਦਾ ਹੈ। ਕਈ ਅਧਿਐਨਾਂ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਇਹਨਾਂ ਸਾਰੇ ਕਾਰਨਾਂ ਕਰਕੇ ਪ੍ਰਵਾਸੀ ਬਜ਼ੁਰਗ ਡਿਪ੍ਰੈਸ਼ਨ ਜਿਹੇ ਮਾਨਸਿਕ ਰੋਗਾਂ ਦਾ ਸ਼ਿਕਾਰ ਤੇਜ਼ੀ ਨਾਲ ਹੋ ਰਹੇ ਹਨ।
1965 ਵਿਚ ਅਮਰੀਕੀ ਇੰਮੀਗ੍ਰੇਸ਼ਨ ਨੀਤੀ ਵਿਚ ਤਬਦੀਲੀ ਕਰਕੇ ਇਥੋਂ ਦੇ ਸਥਾਈ ਨਾਗਰਿਕਾਂ ਨੂੰ ਆਪਣੇ ਮਾਤਾ-ਪਿਤਾ ਬੁਲਾਉਣ ਦੀ ਛੋਟ ਦਿੱਤੀ ਗਈ ਸੀ। ਪਰ ਇਹ ਬਜ਼ੁਰਗ ਪ੍ਰਵਾਸੀ ਆਪਣੇ ਬੱਚਿਆਂ ਵੱਲੋਂ ਨਜਾਇਜ਼ ਪੈਸਾ ਕਮਾਉਣ ਦਾ ਜਰੀਆ ਬਣ ਗਏ ਹਨ। ਬੱਚਿਆਂ ਨੇ ਇਹਨਾਂ ਦੀ ਮਦਦ ਦਾ ਭਰੋਸਾ ਦਿੱਤਾ ਅਤੇ ਇਹਨਾਂ ਦਾ ਨਾਂਅ ਸਰਕਾਰ ਵੱਲੋਂ ਚਲਾਈ ਜਾ ਰਹੀ ਸਪਲੀਮੈਂਟਲ ਸਕਿਓਰਿਟੀ ਇਨਕਮ ਅਤੇ ਫੂਡ ਸਟੈਂਪ ਪ੍ਰੋਗਰਾਮਾਂ ਵਿਚ ਦਰਜ ਕਰਵਾ ਦਿੱਤਾ। ਮਿਲਣ ਵਾਲੀ ਸਰਕਾਰੀ ਸਹਾਇਤਾ ਨਾਲ ਖੁਦ ਤਾਂ ਐਸ਼ ਕਰ ਰਹੇ ਹਨ ਜਦਕਿ ਇਸਦਾ ਨਾਂ-ਮਾਤਰ ਹਿੱਸਾ ਹੀ ਬਜ਼ੁਰਗ ਮਾਤਾਪਿਤਾ ਨੂੰ ਦਿੱਤਾ ਜਾਂਦਾ ਹੈ। ਇਹ ਕੈਸਾ ਦੁਖਾਂਤ ਹੈ ਕਿ ਦਵਿੰਦਰ ਸਿੰਘ ਜਿਹੇ ਲੱਖਾਂ ਲੋਕ ਦੂਸਰੇ ਮੁਲਕਾਂ ਵਿਚ ਆਪਣੇ ਬੱਚਿਆਂ ਕੋਲ ਆਸਰਾ ਲੈਣ ਆਉਦੇ ਹਨ। ਉਹ ਆਪਣੇ ਪੋਤਿਆਂ-ਦੋਹਤਿਆਂ ਦੀ ਨੌਕਰਾਂ ਵਾਂਗ ਸੰਭਾਲ ਕਰਦੇ ਹਨ। ਬਦਲੇ ਵਿਚ ਉਹਨਾਂ ਦੇ ਪੁਤਰ ਛੋਟੀ-ਮੋਟੀ ਖਰੀਦਦਾਰੀ ਵੀ ਕਰ ਦਿੰਦੇ ਹਨ, ਪਰ ਇੱਕ ਦਿਨ ਆਪਣੀ ਪ੍ਰਾਈਵੇਸੀ ਕਾਇਮ ਰਖਣ ਦਾ ਬਹਾਨਾ ਬਣਾ ਕੇ ਉਹਨਾਂ ਨੂੰ ਬੇਘਰ ਕਰ ਦਿੰਦੇ ਹਨ।
 
Bai ji is gal vich kuch sach aa matlab vai thode jihe bzurga naal idda hunda aa..............par believe me, jihde babbe shopping plazas vich baithe hunde aa.......ihna cho bahle sirre de luche aa...harek gori diya lattan dekh de aa ........har ek lady jo kolo langhdi aa ohda akhan naal ee xray kar dinde aa....22 jihdia punjabi bibiya ithe amrika canada vich shopping karan jandiya ohna nu pucho kio k ohna nu bhut ched de aa ptandar...........ihna babbea diya addata bhut sexy te romantic aaa..
 
agree Bhullar saab...but veer tusi dekho b saare hun eho jahe ni aa..
hun yaar jehre bechaare sara din andar varr k rehnde aa...
ohna nu Terms & condi. baut mil jandiyan aa...
mudke koyi baat ni pushda...gharde v tutt k paide muhreyo..
hun oh ta bechare india to cham diyan challa k aaye aa..
swere pathe lain tur pao..shaami taash khedo..ye karo woh karo..
hun ohna layi ta okha aa..
baaki tuhadi gal naal v main agree aa...baute eda de v hunde aa..
 
Bai ji is gal vich kuch sach aa matlab vai thode jihe bzurga naal idda hunda aa..............par believe me, jihde babbe shopping plazas vich baithe hunde aa.......ihna cho bahle sirre de luche aa...harek gori diya lattan dekh de aa ........har ek lady jo kolo langhdi aa ohda akhan naal ee xray kar dinde aa....22 jihdia punjabi bibiya ithe amrika canada vich shopping karan jandiya ohna nu pucho kio k ohna nu bhut ched de aa ptandar...........ihna babbea diya addata bhut sexy te romantic aaa..


sahi kiha bai :lol2
 

Singh-a-lion

Prime VIP
ehhi problem aa, ajj kal de genration di,
no time for parents,
eh nai sochde,
jehdi maa ne sanu apne tid vich 9 mahine jagah diti ajj uss maa layi sade kol ghar vich rakhan nu jagah nai haigi
 
agree Bhullar saab...but veer tusi dekho b saare hun eho jahe ni aa..
hun yaar jehre bechaare sara din andar varr k rehnde aa...
ohna nu Terms & condi. baut mil jandiyan aa...
mudke koyi baat ni pushda...gharde v tutt k paide muhreyo..
hun oh ta bechare india to cham diyan challa k aaye aa..
swere pathe lain tur pao..shaami taash khedo..ye karo woh karo..
hun ohna layi ta okha aa..
baaki tuhadi gal naal v main agree aa...baute eda de v hunde aa..

bai mai pehla hi kiha k kuch bzurga naal idda hunda aa,mai app milea c ik babbe nu gurdware(babe di wife mar gaye c te ohda ik ee munda c jihde naal ithe rehnda c), he was crying .....cause ohda munda te nooh ohda passport ni dinde c,oh osnu baby sitter use karde c kio k ohna de 3-4 jvak c ge(u know how tough to change daipers of kids and control them and oh ik v din ohnu bahr n lai k gaye bass vichara ik nede gurdware vich aa janda c weekend te). ohdi india cho jameen da mamla v aap manga k rakh lainde c....(he was not getting any pension frm govt cause he came 2yrs ago) he was being treated as dog.....then few youngsters took him police and told his story......then police took his passport frm his son's house and my cousin bought ticket for him........ mai dass ni sakda k oh kinna khush c jaan laggea....u know as soon as he returned to india,the very next day, oh mere cousin de ticket de paise v sadde ghar india ch de aya c..... 22 g maape oh khazana jihda fer ni milda.......plz dnt loose em........take care of them....

but there r some parents who r wrong too......... mera frnd aa ik, oh 1o years pehla canada aya c apne ghardea naal te ik sister naal(ohdi sister vaddi c). he did hardwork......drove truck toronto to california(most tough job but a lot money) for 8 years.....ohne ghar lai lea par apne naam te nahi lea....ohne oh ghar apne mom dad de na karva ditta(he was proud of his parents).baad vich ohdi sister di mairrage ho gaye....his parents gave his house to his sister and kicked him out.........bai ji hun socho jihde bande 8 saal viah v nahi kraya saari kamai ghar te la ditti( home value was arround $490,000 and it has no mortgage on it)...dasso yaro os bande laye maran to bina koi chara ni c... par he was hardworking guy......ohne fer 2 saal kam keeta(trucking industry)...pehla apni marzi naal ee viah karvaya te last month, ohne hun nva ghar lea....bai ji hun pehla jinni income v nahi aa ithe te ohnu 20 saal lag jaane aa ghar free hunde nu. odo tak vichara 50 saal to uppar ho jauga.....now after 3 yrs, his parents wants to come back, kio k pehla ghar(first house of their son) ohna di kudi ne apne naam karva lea te ohde sass sahura v aagye ithe....ohna da javai ohna nu kadhna chahunda............te ih v kehnda hun mai v rakhna haiga.......par mainu lagda oh banda cool jiha he will accept em and will forgive them.

hun tusi socho............iho jihe lokki aa ithe...........both sides have pros and cons.but mai fer v kahuga k parents varga khazana nahi milna......
 
Top