ਉਹ ਮੇਰਾ ਹੱਥ ਹੌਲੀ ਜਿਹੀ ਦਬਾ ਕੇ ਚਲੀ ਗਈ,

ਕੁਛ ਅਧੂਰੇ ਖੁਆਬ ਅੱਖੀਆਂ ਚ ਸਜਾ ਕੇ ਚਲੀ ਗਈ,
ਉਹ ਮੇਰੇ ਨਜ਼ਦੀਕ ਆਈ ਤੇ ਮੁਸਕੁਰਾ ਕੇ ਚਲੀ ਗਈ,
ਯਾਦ ਹੈ ਉਹਦੀ ਜੁਦਾਈ ਦਾ ਸਮਾਂ ਜਦੋਂ ਭੀੜ ਚੋਂ,
ਉਹ ਮੇਰਾ ਹੱਥ ਹੌਲੀ ਜਿਹੀ ਦਬਾ ਕੇ ਚਲੀ ਗਈ,

 

kit walker

VIP
Staff member
ਕੁਛ ਅਧੂਰੇ ਖੁਆਬ ਅੱਖੀਆਂ ਚ ਸਜਾ ਕੇ ਚਲੀ ਗਈ,
ਉਹ ਮੇਰੇ ਨਜ਼ਦੀਕ ਆਈ ਤੇ ਮੁਸਕੁਰਾ ਕੇ ਚਲੀ ਗਈ,

Bhaut khoobsorat Khyal Hai. Very Good
 
ਕੁਛ ਅਧੂਰੇ ਖੁਆਬ ਅੱਖੀਆਂ ਚ ਸਜਾ ਕੇ ਚਲੀ ਗਈ,
ਉਹ ਮੇਰੇ ਨਜ਼ਦੀਕ ਆਈ ਤੇ ਮੁਸਕੁਰਾ ਕੇ ਚਲੀ ਗਈ,

Bhaut khoobsorat Khyal Hai. Very Good



bohut bohut shukriya jii,
 

sandeepsingh

Sandeep
ਉਸਦੀਆ ਉਦਾਸ ਅਖ੍ਹਾਂ ਨੇ ਸਭ ਕੁਛ ਕਿਹ ਦਿੱਤਾ,
ਉਸ ਕੁਛ ਬੋਲਿਆ ਵੀ ਨਹੀ ਤੇ ਅਸੀ ਸਭ ਸਮਝ ਵੀ ਗਏ
 
Top