ਪੰਜਾਬ ਵਿਧਾਨਸਭਾ 'ਚ ਜ਼ੋਰਦਾਰ ਹੰਗਾਮਾ

chief

Prime VIP
ਪੰਜਾਬ ਵਿਧਾਨਸਭਾ 'ਚ ਜ਼ੋਰਦਾਰ ਹੰਗਾਮਾ

ਸਦਨ 'ਚ ਸੰਸਦ ਵਿਧਾਇਕਾਂ ਦੁਆਰਾ ਆਪਸ ਵਿੱਚ ਮਾਰ-ਕੁੱਟ ਦਾ ਸ਼ਰਮਨਾਕ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ। ਤਾਜਾ ਮਾਮਲਾ ਪੰਜਾਬ ਵਿਧਾਨਸਭਾ ਦਾ ਹੈ, ਜਿੱਥੇ ਸਦਨ ਦੇ ਅੰਦਰ ਕਾਂਗਰਸ ਅਤੇ ਅਕਾਲੀ ਦਲ ਦੇ ਵਿਧਾਇਕਾਂ ਵਿਚਕਾਰ ਹੱਥਾਪਾਈ ਹੋ ਗਈ।

ਵਿਧਾਨਸਭਾ ਵਿੱਚ ਲੁਧਿਆਣਾ ਵਿੱਚ ਹੋਈ ਹਿੰਸਾ 'ਤੇ ਚਰਚਾ ਦੇ ਦੌਰਾਨ ਇਹਨਾਂ ਵਿਧਾਇਕਾਂ ਵਿਚਕਾਰ ਝੜਪ ਹੋਈ। ਆਰੋਪਾਂ ਦੇ ਦੌਰਾਨ ਦੋਵਾਂ ਪੱਖਾਂ ਵਿਚਕਾਰ ਬਹਿਸ ਹੋਈ, ਜਿਸਨੇ ਬਾਅਦ ਵਿੱਚ ਸ਼ਰਮਨਾਕ ਮੋੜ ਲੈ ਲਿਆ।


http://punjabi.webdunia.com/newsworld/news/regional/0912/08/1091208016_1.htm
 

chardi kala vich rhiye

HaRdCoRe BiOtEcHnOlOgIsT
bas eh lok ta tablez te hathh maar maar ke faltoo di tu tu main main krn lyi ikkathhe hunde ne.........................timepass u knww......

....je saare eda ee lad de rhe......halaat hor vigar jaane sudhrna ta ki aa......:nono..........................

eh constitution waleya ne ene member bna k pta ni ki laina aa......syane ta 2 bande ee hon.....bde to bda masla minta ch suljha skde ne...........................:kin.................
 
Top