ਸਾਡਾ ਸਿੱਖ "ਵਿਰਸਾ" ਕੀ ਹੈ ?

ਸਾਡਾ ਸਿੱਖ "ਵਿਰਸਾ" ਕੀ ਹੈ ?
> ਕਿਰਤ ਕਰਨੀ
> ਨਾਮ ਜਪਣਾ
> ਵੰਡ ਛਕਣਾ
> ਅੰਮਿ੍ਤ ਪੀਵਹੁ ਸਦਾ ਚਿਰ ਜੀਵਹੁ
> ਗੁਰਬਾਣੀ ਨਿਤਨੇਮ
> ਉਠਿ ਇਸਨਾਨੁ ਕਰਹੁ ਪ੍ਭਾਤੇ
> ਸਬਦੁ ਗੁਰੂ ਸੁਰਤਿ ਧੁਨਿ ਚੇਲਾ
> ਜਾਗਤ ਜੋਤਿ ਜਪੈ ਨਿਸ ਬਾਸੁਰ
> ਨਾ ਕੋ ਬੈਰੀ ਨਹੀ ਬਿਗਾਨਾ
> ਸੇਵਾ ਕਰਨੀ
> ਸਰਬਤ ਦਾ ਭਲਾ ਮੰਗਣਾ
> ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ
> ਸਚ ਆਚਾਰ
> ਮਾਤ ਬੋਲੀ ਨਾਲ ਪਿਆਰ
> ਕੁਦਰਤ ਨਾਲ ਇਕਸੁਰਤਾ
> ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤਿ
> ਤਿਆਗ
> ਸਚੇ ਅਮਲੀ ਬਣਨ ਦਾ
> ਵਿਰ ਸਾਬਤ ਸੂਰਤਿ ਦਸਤਾਰ ਸਿਰਾ
> ਇਸਤੀ੍ ਜਾਤ ਦਾ ਸਨਮਾਨ ਕਰਨਾ
> ਹਮ ਸਭਨਾਂ ਕੇ ਸਾਜਨ
> ਗੁਰੂ ਗੰ੍ਥ ਜੀ ਮਾਨੀਓ ਪ੍ਗਟ ਗੁਰਾਂ ਕੀ ਦੇਹ
> ਮੀਰੀ ਪੀਰੀ ਦਾ ਸਿਧਾਂਤ
ਸੇ ਵਿਚ ਸਰਦਾਰੀ ਦੀ ਬਖਸ਼ਸ

 

Attachments

  • golden temple.jpg
    golden temple.jpg
    59.6 KB · Views: 127
Top