Und3rgr0und J4tt1
Prime VIP
ਕਈ ਵਰਿਆ ਤੋ ਉਸ ਨੂੰ ਹੀ ਲਿਖ ਰਿਹਾ..
ਸੋਚ ਕਦੇ ਨਾ ਹੋ ਸਕੀ ਆਜ਼ਾਦ ਮੇਰੀ..
ਹਰ ਵੇਲੇ ਜਕੜਿਆ ਰਿਹਾ ਯਾਦਾਂ ਦੀ ਜ਼ਜ਼ੀਰ ਚ'
ਲਗਾ ਤਾਲਾ ਦੁਖਾ ਦਾ ਤੇ ਚਾਬੀ ਜੰਗ ਲਗੀ ਮੇਰੀ..||
ਉਹ ਮਰਜਾਨੀ ਮੈਥੋ ਕਿਊ ਨਹੀ ਭੁਲਦੀ..
ਉਹਨੂੰ ਕਿਊ ਨਹੀ ਆਉਦੀਂ ਯਾਦ ਮੇਰੀ..|
ਇੱਕ ਵਾਰ ਤਾਂ ਮੁੜ ਪਿਛੇ ਵੇਖਦੀ..
ਵਾਂਗ ਕਾਨਿਆ ਬਿਖਰ ਗਈ ਜਿੰਦਗੀ ਮੇਰੀ..||
ਮੈਂ ਹੀ ਤਾਂ ਉਸ ਨੂੰ ਰੱਬ ਬਣਾਇਆ ਸੀ..
ਫਿਰ ਕਿਉ ਨੀਵੀਂ ਸਮੱਝਨ ਲਗ ਪਈ ਔਕਾਤ ਮੇਰੀ..|
ਪੈਰ-ਪੈਰ ਤੇ ਮੈਂ ਉਸ ਦਾ ਸੀ ਸਾਥ ਦਿੱਤਾ..
ਫਿਰ ਕਿਊ ਛੱਡ ਗਈ ਦੁਨਿਆ ਦੀ ਭੀੜ ਚ' ਉਹ ਬਾਂਹ ਮੇਰੀ..||
ਸੋਚ ਕਦੇ ਨਾ ਹੋ ਸਕੀ ਆਜ਼ਾਦ ਮੇਰੀ..
ਹਰ ਵੇਲੇ ਜਕੜਿਆ ਰਿਹਾ ਯਾਦਾਂ ਦੀ ਜ਼ਜ਼ੀਰ ਚ'
ਲਗਾ ਤਾਲਾ ਦੁਖਾ ਦਾ ਤੇ ਚਾਬੀ ਜੰਗ ਲਗੀ ਮੇਰੀ..||
ਉਹ ਮਰਜਾਨੀ ਮੈਥੋ ਕਿਊ ਨਹੀ ਭੁਲਦੀ..
ਉਹਨੂੰ ਕਿਊ ਨਹੀ ਆਉਦੀਂ ਯਾਦ ਮੇਰੀ..|
ਇੱਕ ਵਾਰ ਤਾਂ ਮੁੜ ਪਿਛੇ ਵੇਖਦੀ..
ਵਾਂਗ ਕਾਨਿਆ ਬਿਖਰ ਗਈ ਜਿੰਦਗੀ ਮੇਰੀ..||
ਮੈਂ ਹੀ ਤਾਂ ਉਸ ਨੂੰ ਰੱਬ ਬਣਾਇਆ ਸੀ..
ਫਿਰ ਕਿਉ ਨੀਵੀਂ ਸਮੱਝਨ ਲਗ ਪਈ ਔਕਾਤ ਮੇਰੀ..|
ਪੈਰ-ਪੈਰ ਤੇ ਮੈਂ ਉਸ ਦਾ ਸੀ ਸਾਥ ਦਿੱਤਾ..
ਫਿਰ ਕਿਊ ਛੱਡ ਗਈ ਦੁਨਿਆ ਦੀ ਭੀੜ ਚ' ਉਹ ਬਾਂਹ ਮੇਰੀ..||