ਉਥੇ ਸਾਡੀ ਕਬਰ ਸੀ

honey1033

HoneY|SingH
ਓਹ ਸਾਡੇ ਵਲ ਮੁੜ੍ਕੇ ਵੇਖਦੇ ਓਹ੍ਨ ਕੋਲ ਕਿਥੇ ਵੇਹਲ ਸੀ,
ਸਾਡੀ ਜਿਂਦਗੀ ਦਾ ਸਵਾਲ ਸੀ ਤੇ ਓਨ੍ਹਾਂ ਦੇ ਭਾ ਦਾ ਖੇਲ ਸੀ,
ਅਸੀਂ ਓਹ੍ਨਾਂ ਤੇ ਮਰ ਮਿਟੇ ਹਾਂ ਮਨਂ-ਮਂਦਰ ਚ ਵਸਾ ਬੈਠੇ,
ਕਿਵੇਂ ਓਹ੍ਨਾਂ ੰਨੂ ਦਸ੍ਦੇ, ਕੇ ਜਿਂਦ ਓਹ੍ਨਾ ਦੇ ਨਾਵੇਂ ਲਾ ਬੈਠੇ ,

ਇਕ ਦਿਨ ਇਕ ਫ਼ੁੱਲ ਗੁਲਾਬ ਦਾ , ਸਧਰਾਂ ਪਰੋ ਫ਼ੜਾਇਆ,
ਇਸ ਫ਼ੁੱਲ ਰਾਹੀਂ , ਅਸੀਂ ਦਿਲ ਦਾ ਹਾਲ ਦਸਣਾਂ ਚਾਹਿਆ,
ਓਹਨਾਂ ਦੀ ਭੁੱਲ ਸੀ ਇਹ, ਕਿ ਓਹਨਾਂ ਨੂਂਂ ਹੁਂਗਾਰਾ ਭਰਨਾ ਨਾ ਆਇਆ,
ਸਾਡੀ ਖਤਾ ਸੀ ਇਹ, ਕਿ ਸਾੰਨੂ ਇਜ਼ਹਾਰ ਕਰਨਾਂ ਨਾ ਆਇਆ,

ਫ਼ਿਰ ਓਹੀ ਹੋਇਆ , ਜਿਸ ਦਾ ਮੈੰਨੂ ਡਰ ਸੀ,
ਜਦੋ ਓਹ ਫ਼ੁੱਲ ਦੇਣ ਲਈ ਆਏ, ਉਥੇ ਸਾਡੀ ਕਬਰ ਸੀ,
ਪਰ ਅੱਜ ਵੀ ਜਿੰਦੇ ਦੇ ਦਿਲ ਚ ਪਿਆਰ ਏਸ ਕਦਰ ਸੀ,
ਦਿਲ ਚ ਗੁਬਾਰ ਉਨ੍ਹਾਂ ਦੇ ਸੀ, ਤੇ ਭਿੱਜੀ ਹੋਈ ਸਾਡੀ ਨਜਰ ਸੀ,
ਤੇ ਭਿੱਜੀ ਹੋਈ ਸਾਡੀ ਨਜਰ ਸੀ,
 

kit walker

VIP
Staff member

ਫ਼ਿਰ ਓਹੀ ਹੋਇਆ , ਜਿਸ ਦਾ ਮੈੰਨੂ ਡਰ ਸੀ,
ਜਦੋ ਓਹ ਫ਼ੁੱਲ ਦੇਣ ਲਈ ਆਏ, ਉਥੇ ਸਾਡੀ ਕਬਰ ਸੀ,
ਪਰ ਅੱਜ ਵੀ ਜਿੰਦੇ ਦੇ ਦਿਲ ਚ ਪਿਆਰ ਏਸ ਕਦਰ ਸੀ,
ਦਿਲ ਚ ਗੁਬਾਰ ਉਨ੍ਹਾਂ ਦੇ ਸੀ, ਤੇ ਭਿੱਜੀ ਹੋਈ ਸਾਡੀ ਨਜਰ ਸੀ,
ਤੇ ਭਿੱਜੀ ਹੋਈ ਸਾਡੀ ਨਜਰ ਸੀ,

Gal sire hi la chadi. bahaut https://www.unp.me/#ixzz0PdyiJfC7vadhiya hai ji
 
Top