ਦੋਸਤੀ.....

ਅਸੀਂ ਸਮਝ ਬੈਠੇ ਸੀ ਯਾਰ ਜਿਨੂੰ, ਓਹ ਬਣਾਈ ਬੈਠੇ ਸੀ ਯਾਰ ਕਈ
ਮੈਂ ਜਿੰਦ ਜਾਨ ਜਿਨਾ ਤੇ ਸੀ ਵਾਰ ਛਡੀ ,ਪਰ ਯਾਰੀ ਕੀਤੀ ਸੀ ਓਹਨਾ ਦਿਲ ਤੋੜਨ ਲਈ
ਅੱਜ ਰਿਹ ਗਈ ਦੋਸਤੀ ਦਿਖਾਵੇ ਦੀ, ਸ਼ਾਯਦ ਇਹ ਹੀ ਏ ਜਿੰਦਗੀ ਦਾ ਸਚ ਬਈ ...
 
Top