jass_cancerian
VIP
ਕਿਸੇ ਚਾਰਾ ਤਾਂ ਕੀ ਕਰਨਾ ਸੀ ਮੇਰੇ ਡੁੱਬ ਰਹੇ ਦਿਲ ਦਾ,
ਹਰ ਇੱਕ ਬੰਦਾ ਸਗੋਂ ਕਾਤਿਲ ਨੂੰ ਦੇ ਕੇ ਸ਼ਹਿ ਗਿਆ ਆਖਿਰ,
ਸੁਧਾਰਨ ਵਾਸਤੇ ਇਸ ਘਰ ਦੀ ਹਾਲਤ ਜੋ ਕੋਈ ਆਇਆ,
ਉਹੀ ਬੇ-ਕਿਰਕ ਹੋ ਕੇ ਘਰ ਉਜਾੜਨ ਡਹਿ ਗਿਆ ਆਖਿਰ,
ਜ਼ਰੂਰੀ ਨਹੀਂ ਉਹ ਸੱਭ ਕੁਝ ਹੀ ਮੂੰਹੋਂ ਬੋਲ ਕੇ ਕਹਿੰਦੇ,
ਉਹਨਾਂ ਦਾ ਚੁੱਪ ਰਹਿਣਾ ਵੀ ਬੜਾ ਕੁਝ ਕਹਿ ਗਿਆ ਆਖਿਰ,
ਕਿਸੇ ਵਿਚ ਤਾਅਬ ਕਿਥੇ ਸੀ ਕੇ ਆਂਉਦਾ ਸਾਹਮਣੇ ਤੇਰੇ,
ਤੇਰਾ ਉਹ ਕਾਤਿਲਾਨਾ ਵਾਰ ਮੈਂ ਹੀ ਸਹਿ ਗਿਆ ਆਖਿਰ,