Pardeep
๑۩۩๑┼●ℛŐŶ
ਲੈ ਗਿਆ ਬਾਈ ਲੈ ਗਿਆ........
"ਰਿਕਸ਼ੇ ਵਾਲਾ" ਖਿੱਚ ਰਿਕਸ਼ੇ ਨੂੰ ਲੈ ਗਿਆ...........
ਅੱਜ ਆਪਣੀ ਮਜਬੂਰੀਆਂ ਦੇ ਵੱਸ ਹੋਕੇ.......
ਫ਼ੇਰ 'ਉਹ' ਕਾਠੀ ਤੇ ਮਾਰ ਪਲਾਤੀ ਬਹਿ ਗਿਆ.....
ਬਹਿ ਗਿਆ ਜੀ ਬਹਿ ਗਿਆ.......
ਰਿਕਸ਼ੇ ਵਾਲਾ...............
ਪਿੰਡੇ ਤੇ ਇੱਕ ਪਾਟੀ ਕਮੀਜ਼(ਕੌਟੀ)......
ਸਿਰ ਤੇ ਘੱਸਿਆ ਮਰਾਸਾ.......
ਤੇ ਟਾਕੀਆਂ ਵਾਲਾ ਪਜਾਮਾ.........
ਉਸਦੀ ਏਸ "ਨਿਮਾਣੀ" ਜਿੰਦਗੀ ਦੀ ਸਾਰੀ ਕਹਾਣੀ ਕਹਿ ਗਿਆ.........
ਕਹਿ ਗਿਆ ਜੀ ਕਹਿ ਗਿਆ.........
ਰਿਕਸ਼ੇ ਵਾਲਾ...................
ਖਿੱਚੀ ਜਾਂਦਾ ਨਾਲ ਅਪਣੇ......
ਉਨ੍ਹਾਂ ਸਾਰੀਆਂ ਮਜਬੂਰੀਆਂ ,ਹੌਕਿਆਂ ਤੇ ਹਾਵਿਆਂ ਨੂੰ.......
ਜਿਨ੍ਹਾਂ ਤੇ ਚਾਹੁੰਦਿਆਂ ਵੀ 'ਉਹ' ਕਦੇ ਵਿਰਾਮ ਨਾ ਲਾ ਸਕਿਆ.......
'ਉਹਦੀ' ਪੈੜ ਨਾ ਪੈੜ ਰਲਾਉਂਦੇ.....
ਜਿੰਦਗੀ ਦਾ ਚੱਕਾ ਫ਼ੇਰ ਓਸੀ ਰਾਂਹੀ ਪੈ ਗਿਆ......
ਪੈ ਗਿਆ ਜੀ ਪੈ ਗਿਆ........
ਰਿਕਸ਼ੇ ਵਾਲਾ.....................
ਕਿਵੇਂ ਗੁਜਾਰਦੇ ਨੇ ਇਹ ਲੋਕ ਉਨ੍ਹਾਂ ਠੰਡੀਆਂ ਰਾਤਾਂ ਨੂੰ.......
ਕਿਵੇਂ ਸੌਂਦੇ ਨੇ ਸੜਕਾਂ ਉੱਤੇ.......
ਵਗਦੀ ਠੰਡ ਇਨ੍ਹਾਂ ਨੂੰ ਵੀ ਤਾਂ ਲਗੱਦੀ ਹੋਊ........
''ਇਨ੍ਹਾਂ" ਦੇ ਜਿਸਮਾਂ ਤੇ ਜਜਬਾਤਾਂ ਨੂੰ ਠੰਡ ਚੱ ਠੁਠਰਦੇ ਦੇਖ......
"ਮੈਂ" ਅੱਜ ਤਿੰਨ ਚਾਰ ਕਪੜਿਆਂ ਚੱ ਵੀ ਕੰਬਦਾ ਜਿਹਾ ਰਹਿ ਗਿਆ.........
ਰਹਿ ਗਿਆ ਜੀ ਰਹਿ ਗਿਆ...........