ਅੱਖ ਮਟੱਕਾ ਕਰਕੇ ਸਿਰ ਟੇਢੀ ਪੱਗੜੀ ਧਰਕੇ ਕੋਈ..

Pardeep

๑۩۩๑┼●ℛŐŶ
ਅੱਖ ਮਟੱਕਾ ਕਰਕੇ ਸਿਰ ਟੇਢੀ ਪੱਗੜੀ ਧਰਕੇ ਕੋਈ ਆਸ਼ਕ ਨੀ ਬਣ ਜਾਂਦਾ,
ਮੋੜਾਂ ਉੱਤੇ ਖੜਕੇ ਹੱਥ ਮੁੱਛਾਂ ਉੱਤੇ ਧਰਕੇ ਕੋਈ ਆਸ਼ਕ ਨੀ ਬਣ ਜਾਂਦਾ,
ਗੱਲਾਂ ਬਾਤਾਂ ਕਰਕੇ ਦੋ ਚਾਰ ਪੋਥੀਆਂ ਪੜਕੇ ਧਰਕੇ ਕੋਈ ਆਸ਼ਕ ਨੀ ਬਣ ਜਾਂਦਾ,
ਕਾਰ ਸਕੂਟਰ ਉੱਤੇ ਚੜਕੇ ਕਿਸੇ ਕੁੜੀ ਦਾ ਪਿੱਛਾ ਕਰਕੇ ਕੋਈ ਆਸ਼ਕ ਨੀ ਬਣ ਜਾਂਦਾ,
ਘਰਦਿਆਂ ਦੇ ਨਾਲ ਲੜਕੇ ਹੱਥ ਡਾਂਗਾਂ ਸੋਟੇ ਫੜਕੇ ਕੋਈ ਆਸ਼ਕ ਨੀ ਬਣ ਜਾਂਦਾ,
ਆਸ਼ਕ ਦਾ ਘਰ ਦੂਰ ਸੁਣੀਦਾ ਬੁੱਲੇ ਸ਼ਾਹ ਇਹ ਕਹਿੰਦਾ...ਕੀ.....ਤੇਰੇ ਇਸ਼ਕ ਦਾ ਗਿੜਦਾ ਪੈਂਦਾ ਨੀ . ....
 
Top