ਵਕਤ

Deep_25

Member
ਵਕਤ ਦੀ ਹੈ ਇਹ ਦੌੜ ਜਾ ਕਸ਼ਮਕਸ਼ ਇਹ ਜਿੰਦਗੀ ਦੀ,
ਸਮਝ ਨਹੀ ਆ ਰਹੀ ਜਨਾਬ ਮੈ ਅੱਗੇ ਵਧਿਆ ਹਾਂ ਜਾ ਪਿੱਛੇ ?
ਦੀਪ
 
Top