ਇਹ ਪਿਆਰ

♥ ਕਦੇ ਦਿੱਲ ਦੀ ਮਜ਼ਬੂਰੀ ਬਣ ਰਹਿ ਜਾਂਦੀ ਹੈ,_

ਕਦੇ ਵਕਤ ਦੀ ਮਜ਼ਬੂਰੀ ਬਣ ਰਹਿ ਜਾਂਦੀ ਹੈ,_

ਇਹ ਪਿਆਰ ਤਾ ਉਹ ਸ਼ਰਾਬ ਆ ਲੋਕੋ,_

ਜਿੰਨਾ ਪਿਵੋਗੇ ਪਿਆਸ ਅਧੂਰੀ ਰਹਿ ਜਾਂਦੀ ਹੈ ♥__∂αvηι∂єя яαι
 
Top