ਸੋਨੇ ਦੀ ਲੋੜ ਕਿੱਥੇ ਹੈ?

GöLdie $idhu

Prime VIP
----ਸੋਨੇ ਦੀ ਲੋੜ ਕਿੱਥੇ ਹੈ?
ਆਹੀ ਸੋਨਾ ਵੇਚ ਵੱਟ ਕੇ ਅਜਿਹੇ ਪਤਾ ਨਹੀਂ ਕਿੰਨੇ ਲੱਖਾਂ ਲੋਕਾਂ ਦੇ ਘਰ ਰਿਪੇਅਰ ਕਰਵਾਏ ਜਾ ਸਕਦੇ ਹਨ, ਜੋ ਟੁੱਟੇ ਭੱਜੇ ਹਨ। ਮੰਦਰਾਂ ਗੁਰਦੁਆਰਿਆਂ ਚ ਕਰੋੜਾਂ ਰੁਪਏ ਦੇ ਕੇ ਬਾਬੇ ਨਾਨਕ ਦੇ ਸਿਧਾਂਤ ਸੱਚਾ ਸੌਦਾ ਯਾਨੀ ਵੰਡ ਛਕੋ ਦਾ ਬਹੁਤ ਤਗੜਾ ਘਾਣ ਹੋਇਆ। ਬਾਬੇ ਨਾਨਕ ਨੇ ਕਿਹਾ ਸੀ ਲੋੜਵੰਦਾਂ ਦਾ ਮੂੰਹ ਹੀ ਗੁਰੂ ਦੀ ਗੋਲਕ ਹੈ, ਉਹਦੇ ਵਿਚ ਪਾਓ। ਪਰ ਆਪਾਂ ਪਤਾ ਨਹੀਂ ਕਿੱਧਰ ਤੁਰ ਪਏ! ਠੀਕ ਹੈ ਭਾਈ ਤੁਹਾਡੀ ਸ਼ਰਧਾ ਹੈ। ਪਰ ਆਪਣੀ ਸ਼ਰਧਾ ਦੀ ਵਰਤੋਂ ਬਾਬੇ ਨਾਨਕ ਦੇ ਸਿਧਾਂਤ ਮੁਤਾਬਕ ਕਰੋ ਤਾਂ ਕਿੰਨਾ ਚੰਗਾ ਹੋਵੇ!🙏🙏🙏
 
Top