ਮੈਨੂੰ ਲਗਦੈ ਬਾਂਦਰ ਵਾਂਗ ਅਸੀਂ ਸਾਰੇ ਹੀ ਜ਼ਿੰਦਗੀ

GöLdie $idhu

Prime VIP
ਮੈਨੂੰ ਲਗਦੈ ਬਾਂਦਰ ਵਾਂਗ ਅਸੀਂ ਸਾਰੇ ਹੀ ਜ਼ਿੰਦਗੀ ਵਿੱਚ ਨੱਠ ਭੱਜ ਤਾਂ ਬਹੁਤ ਕਰਦੇ ਆਂ ਪਰ ਸਿੱਟਾ ਕੋਈ ਨਹੀਂ ਨਿਕਲਦਾ ਕਿਉਂਕਿ ਖਾਲੀ ਹੱਥ ਸੰਸਾਰ ਤੇ ਆਉਂਦੇ ਆਂ ਤੇ ਖਾਲੀ ਹੱਥ ਹੀ ਤੁਰ ਜਾਂਦੇ ਆਂ ! ਉਂਝ ਆਪਣੇ ਆਪ ਨੂੰ ਜੋ ਮਰਜੀ ਸਮਝਦੇ ਰਹੀਏ !
~ਦਲੀਪ ਕੌਰ ਟਿਵਾਣਾ
 
Top