ਇੱਕ ਇੱਕ

GöLdie $idhu

Prime VIP
ਇੱਕ ਇੱਕ “ਦੋ” ਦੂਣੀ ਚਾਰ ਕਿਉਂ ਏ ?
ਪੁੱਛਦੀ ਏ ਮੇਰੇ ਨਾਲ ਪਿਆਰ ਕਿਉਂ ਏ ?
ਪੁੱਛਿਆ ਮੈਂ ਤਾਰਿਆਂ ਦੀ ਲੋਅ ਕਾਹਦੀ ਏ ?
ਪਹਿਲਾਂ ਦੱਸ ਫੁੱਲਾਂ ਤੇ ਬਹਾਰ ਕਿਉਂ ਏ.... ੬੨🖊#unexplainable
 
Top