ਜਿਹਦੇ ਕਰਕੇ ਘਰ ਵੱਸਦਾ ਏ, ਦੋਜ਼ਖਾਂ ਵਿੱਚ ਵੀ ਛਾਂ ਹੁੰਦੀ ਏ, ਗਲ ਲਾਉਂਦੀ ਏ ਜੀਅ ਪੈਂਦਾ ਵਾਂ, ਮਾਂ ਤਾਂ ਵੀਰੇ ਮਾਂ ਹੁੰਦੀ ਏ...