ਮੈਡਮ

GöLdie $idhu

Prime VIP
ਮੈਡਮ ਜਮਾਤ ਚ ਸਵਾਲ ਪੁੱਛ ਰਹੀ ਸੀ....
.
.
ਮੈਡਮ : ਇੱਕ ਟਾਹਣੀ ਤੇ ਪੰਜ ਚਿੜੀਆਂ ਬੈਠੀਆਂ
ਹਨ ,
ਇਹਨਾਂ ਵਿਚੋ ਤੂੰ ਇੱਕ ਨੂੰ ਰੋੜਾ ਮਾਰ ਕੇ ਡੇਗ
ਦਿੱਤਾ
.
.
ਤਾਂ ਕਿੰਨੀਆਂ ਚਿੜੀਆਂ ਟਾਹਣੀ ਤੇ ਬਚੀਆਂ .?
.
.
.
ਪੱਪੂ : ਕੋਈ ਵੀ ਨੀ , ਸਾਰੀਆਂ ਉੱਡ ਜਾਣਗੀਆਂ "
.
.
.
ਮੈਡਮ: ਨਹੀ , ਚਾਰ ਬਚਣਗੀਆਂ
.
ਪਰ ਤੇਰੀ ਸੋਚ ਮੈਨੂੰ ਪਸੰਦ ਆਈ "
.
.
.
ਪੱਪੂ : ਮੈਡਮ ਮੇਰਾ ਵੀ ਇੱਕ ਸਵਾਲ ਏ ਥੋਨੂੰ
.
.
3 ਕੁੜੀਆਂ ਆਈਸ ਕਰੀਮ ਖਾ ਰਹੀਆਂ ਹਨ ".
.
ਪਹਿਲੀ ਚੱਟ ਕੇ , ਦੂਜੀ ਕੱਟ ਕੇ ਅਤੇ ,ਅਤੇ
ਤਿਜ਼ੀ ਚੂਸ ਕੇ "
.
ਤਾਂ ਇਹਨਾਂ ਚ ਕਿਹੜੀ ਵਿਆਹੀ ਏ ?
.
.
.
ਮੈਡਮ (ਸ਼ਰਮਾ ਕੇ) : ਜ਼ੋ ਚੂਸ ਰਹੀ ਏ "
.
.
.
ਪੱਪੂ: ਜੀ ਨਹੀ ਜਿਹਦੇ ਗੱਲ ਚ ਮੰਗਲ ਸੁਤਰ ਏ ਉਹ
"
.
.
ਪਰ ਥੋਡੀ ਸੋਚ ਵੀ ਮੈਨੂੰ ਪਸੰਦ ਆਈ😛😛😛😛😛
 
Top