ਪੰਜ ਸਾਲ ਦਾ ਬੱਚਾ ਆਪਣੀ ਮੈਡਮ ਨੂੰ

SiDhU0420

SIDHU
ਪੰਜ ਸਾਲ ਦਾ ਬੱਚਾ ਆਪਣੀ ਮੈਡਮ ਨੂੰ
" ਮੈਡਮ ਦੀ ਮੈ ਤੁਹਾਨੂੰ ਕਿੱਦਾ ਦਾ ਲੱਗਦਾ "
" ਮੈਡਮ " ਸੋ ਸਵੀਟ "
" ਬੱਚਾ ਫਿਰ ਮੈ ਆਪਣੇ ਮੰਮੀ ਪਾਪਾ ਨੂੰ ਤੁਹਾਡੇ ਘਰ ਕਦੋ
" ਭੇਜਾ "
" ਮੈਡਮ " ਕਿਓ " " ਬੱਚਾ " ਓ ਸਾਡੀ ਗੱਲ ਅੱਗੇ ਤੋਰਣ "
" ਮੈਡਮ " ਏ ਕੀ ਬਕਵਾਸ ਕਰ ਰਿਹਾ ਏ "
" ਬੱਚਾ " ਓ ਹੋ ਮੈਡਮ ਜੀ tution ਪੜੋਣ ਵਾਸਤੇ " ਮੈਡਮ ਜੀ ਤੁਸੀਂ ਵੀ
" ਨਾ ਟੀ . ਵੀ ਦੇਖ ਦੇਖ ਕੇ ਬਹੁਤ ਖਰਾਬ ਹੋਗੇ ਓ "
" ਪਤਾ ਨਹੀ ਕੀ ਉਲਟਾ ਸਿੱਦਾ ਸੋਚ ਲੈਦੇ ਓ "
 
Top