ਸਮੇਂ ਦੀ ਖੇਡ

ਸਮੇਂ ਨੂੰ ਮਜਾਕ ਕਰਨਾ ਬਹੁਤ ਆੳਂਦਾ ।

ਹਾਲਾਤਾ ਤੇ ਤੇਲ ਪਾਉਣਾ ਬੇਸ਼ੁਮਾਰ ਆਉਦਾ ।

ਿਜਸ ਦੇ ਵੱਲ ਹੈ ਉਸ ਨੂੰ ਲਪੇਟਣਾ ਵੀ ਆਉਂਦਾ ।

ਤੇ ਿਜਸ ਦੇ ਿਖਲਾਫ ਏ ਉਸ ਦੇ ਪੱਤੇ ਥੱਲਣਾ ਵੀ ਆਉਂਦਾ ।

ਨਹੀ ਲੜ੍ਹ ਮੈੰ ਸਮੇੰ ਦੇ ਨਾਲ ,
ਿਕਉਂਿਕ ਿੲਹਨੂੰ ਬਾਜੀ ਪਲਟਣਾ ਖੂਬ ਆਉਂਦਾ ।

ਕਮਿੰਦਰ ਵੜੈਚ ਬੱਲ ????
 
Top