ਮੈਨੂੰ ਜ਼ਿੰਦਗੀ ਧੋਖਾ ਦੇ ਚੱਲੀ ਕੀ ਸ਼ਿਕਵਾ ਕਰਾਂ ਤਕਦੀਰਾਂ ਤੇ ਸਾਹ ਮੁੱਕਣੇ ਤੇ ਆਏ ਨੇ ਨਾ ਰਿਹਾ ਭਰੋਸਾ ਹੁਣ ਹੱਥਾਂ ਦੀਆਂ ਲਕੀਰਾਂ ਤੇ.... ਗਿੱਲ