ਜਵਾਈ ਅਤੇ ਸੱਸ

Student of kalgidhar

Prime VIP
Staff member
????????...ਜਵਾਈ 14 ਕੁ ਦਿਨਾਂ ਤੋਂ ਸਹੁਰੇ ਘਰ ਸੀ _

ਸੱਸ:- ਬੇਟਾ ਘਰ ਕਦੋਂ ਜਾਣਾ ???.....
.
.
ਜਵਾਈ:- ਕਿਉਂ ਜੀ
?
?
?
ਸੱਸ:- ਬੇਟਾ ਬਹੁਤ ਦਿਨ ਹੋ ਗਏ ਤੁਹਾਨੂੰ ।....

ਜਵਾਈ:- ਤੁਹਾਡੀ ਬੇਟੀ ਵੀ ਤਾਂ ਸਾਡੇ ਘਰ
6-6 ਮਹੀਨੇ ਲਾ ਆਉਂਦੀਹੈ ।....
.
.
.
ਸੱਸ:- ਬੇਟਾ ਜੀ ਉਹ ਵਿਆਹੀ ਹੋਈ ਹੈ ।।।

ਜਵਾਈ :- ਸਾਲਿਉ !!!ਨਾਂ ਮੈਂ ਇੱਥੇ ਅਗਵਾ
ਕਰਕੇ ਲਿਆਂਦਾ ਗਿਆਂ ???#
._????????????????????????????
 
Top