ਚਾਲੂ ਤੋਤਾ

Royal Singh

Prime VIP
ਇੱਕ ਦਿਨ ਇੱਕ ਜਨਾਨੀ???? ਇੱਕ ਤੋਤਾ ਖਰੀਦਣ ਗਈ,

ਜਨਾਨੀ:- ਇਹਦੀ ਕੀ ਖਾਸੀਅਤ ਹੈ?
ਦੁਕਾਨਦਾਰ:- ਇਹ ਬੋਲਦਾ ਹੈ।

ਜਨਾਨੀ:- ਮੈਂ ਕਿਵੇਂ ਲਗਦੀ ਹਾਂ?

ਤੋਤਾ:- ਚਾਲੂ ਲਗਦੀ ਆਂ।

ਜਨਾਨੀ:- ਬੜਾ ਬਦਤਮੀਜ਼ ਤੋਤਾ ਹੈ।

ਦੁਕਾਨਦਾਰ ਤੋਤੇ ਨੂੰ ਅੰਦਰ ਲੈ ਗਿਆ ਤੇ ਪਾਣੀ 'ਚ ਡੁਬੋ-ਡੁਬੋ ਕੇ ਪੁੱਛਿਆ:- ਮੰਦਾ ਬੋਲੇਂਗਾ?

ਤੋਤਾ:- ਕਦੇ ਨਹੀਂ।

ਜਨਾਨੀ:- ਜੇ ਮੇਰੇ ਘਰ ਇੱਕ ਬੰਦਾ ਆਏ ਤਾਂ ਤੂੰ ਕੀ ਸੋਚੇਂਗਾ?

ਤੋਤਾ:- ਤੇਰਾ ਪਤੀ।

ਜਨਾਨੀ:- ਜੇ ਦੋ ਆਉਣ?

ਤੋਤਾ:- ਤੇਰਾ ਪਤੀ ਤੇ ਦਿਉਰ।

ਜਨਾਨੀ:- ਜੇ ਤਿੰਨ ਆਉਣ?ਤੋਤਾ:- ਤੇਰਾ ਪਤੀ, ਦਿਉਰ ਤੇ ਭਰਾ।

ਜਨਾਨੀ:- ਜੇ ਚਾਰ ਆਉਣ।

ਤੋਤਾ:- ਸਾਲਿਓ ਪਾਣੀ ਲੈ ਆਓ, ਮੈਂ ਪਹਿਲਾਂ ਹੀ ਕਿਹਾ ਸੀ ਇਹ ';ਚਾਲੂ'; ਆ????????????
 
Top