ਵਹੁਟੀ...

ਇੱਕ ਭਾਈ ਆਟੋ ਚ ਬਹਿ ਕੇ
ਕਿਤੇ ਜਾ ਰਿਹਾ ਹੁੰਦਾ ,
ਉਸਦੀ ਨਜਰ ਅਚਾਨਕ
ਆਪਣੀ ਪਤਨੀ ਤੇ ਪੈਂਦੀ ਜੋ
ਕੀ ਕੋਈ ਹੋਟਲ
ਵਿੱਚ
ਕਿਸ਼ੇ ਗੈਰ
ਮਰਦ ਨਾਲ
ਜਾ ਰਹੀ ਹੁੰਦੀ " .
.
.
ਉਹ ਆਟੋ ਆਲੇ ਨੂੰ ਆਟੌ
ਰੌਕਣ ਨੂ ਕਹਿੰਦਾ ਤੇ
ਬੋਲਦਾ " ਕੀ ਤੂੰ 1000
ਰੁਪੇ
ਕਮਾਉਣਾ ਚਾਹੇਂਗਾ ?
. .
ਆਟੋ ਆਲਾ ਉਤਸ਼ਾਹਤ ਹੋ ਕੇ
ਕਹਿੰਦਾ .” ਜੀ ਮੈਨੂੰ
ਕੀ ਕਰਨਾ ਪਵੇਗਾ ?
.
.
.
ਭਾਈ ਉਹਨੂੰ ਇੱਕ ਫੋਟੋ
ਫੜਾਉਂਦੇ ਹੋਏ ਆਖਦਾ " ਆਹ
ਮੇਰੀ ਵਹੁਟੀ ਏ,
ਇਸਨੂੰ ਹੋਟਲ ਦੇ ਅੰਦਰੋ
ਵਾਲਾਂ ਤੋ ਖਿੱਚ ਕੇ ਲੈ ਆ "
.
.
.
ਆਟੋ ਆਲਾ ਹੋਟਲ ਅੰਦਰ
ਜਾਉਂਦਾ
. ਤੇ ਕੁੱਝ ਦੇਰ ਬਾਅਦ ਇੱਕ
ਜਨਾਨੀ ਨੂੰ ਵਾਲਾਂ ਤੋ ਖਿਚਦੇ
ਹੋਏ ਬਾਹਰ
ਲ਼ਿਆਉਂਦਾ ਹੈ ,
ਉਹ ਉਸਨੂੰ ਪੰਜ ਛੇ ਚਾਂਟੇ ਤੇ
ਲੱਤਾ ਮਾਰਦਾ ਏ "
ਅਤੇ ਉਸਨੂੰ ਆਟੋ ਅੰਦਰ
ਬਿੱਠਾਉਂਦਾ ਏ "
.
. ਘਰਆਲਾ ਜਨਾਨੀ ਵੇਖ ਕੇ
ਚੌਂਕ ਜਾਂਦਾ ਤੇ ਆਖਦਾ " ਔਏ
ਆਹ ਕਿਹਨੂੰ
ਚੱਕ ਲਿਆਈਆਂ , ਆਹ
ਮੇਰੀ ਵਹੁਟੀ ਨਹੀ ਏ "
.
.
.
. ਆਟੋ ਆਲਾ ਇਹ ਸੁਣ ਕੇ
ਕਹਿੰਦਾ "ਜਨਾਬ ਨਹੀ ਇਹ
ਤਾਂ ਸਾਲੀ ਮੇਰੀ ਵਹੁਟੀ ਏ ,
ਤੂਸੀ ਇਹਨੂੰ ਫੜ ਕੇ ਰੱਖੀਓ
ਮੈ ਅੰਦਰੌ ਥੋਡੇ ਆਲੀ ਲੈ ਕੇ
ਆਉਨਾ ਹੁਣ "
 
Top