ਹੁਣ ਕੈਹ ਤੂੰ ਆਈ ਲਵ ਯੂ ।

Student of kalgidhar

Prime VIP
Staff member
ਇੱਕ ਮੁੰਡੇ ਨੇ ਅਨਪੜ੍ਹ ਕੁੜੀ ਨੂੰ ਆਈ ਲਵ ਯੂ ਬੋਲ ਦਿੱਤਾ ,
ਉਹ ਕੁੜੀ ਰੋਂਦੀ ਰੋਂਦੀ ਘਰ ਗਈ ਤੇ ਆਪਣੀ ਮੰਮੀ ਨੂੰ ਕਹਿੰਦੀ-ਮੰਮੀ ਮੰਮੀ ਮੱਦੀ ਕੇ ਕਾਲੇ ਨੇ ਮੈਨੂੰ ਗਾਲ ਕੱਢੀ ਆ।
ਕੁੜੀ ਦੀ ਮਾਂ ਕਹਿੰਦੀ ,
ਮੈਨੂੰ ਦੱਸ ਕੀ ਕਿਹਾ ਕੰਜਰ ਨੇ?
ਕੁੜੀ ਕਹਿੰਦੀ - ਮੈਨੂੰ ਕਹਿੰਦਾ...ਆਈ ਲਵ ਯੂ ।

ਕੁੜੀ ਦੀ ਮਾਂ ਗੁੱਸੇ ਵਿੱਚ ਕਾਲੇ ਦੇ ਘਰ ਚਲੀ ਗਈ
ਤੇ ਕਹਿੰਦੀ
ਨਿੱਕਲ ਬਾਹਰ ਕੰਜਰਾ
ਵੇ ਤੇਰੀ ਮਾਂ ਨੂੰ...ਆਈ ਲਵ ਯੂ ।
ਵੇ ਕੰਜਰਾ ਤੇਰੀ ਭੈਣ ਨੂੰ...ਆਈ ਲਵ ਯੂ ।
ਵੇ ਤੇਰੇ ਪਿਉ ਨੂੰ...ਆਈ ਲਵ ਯੂ ।

ਓਧਰ ਕਾਲੇ ਦਾ ਬੁੜਾ ਅੰਦਰੋਂ ਡਾਂਗ ਕੱਢ ਲਿਆਇਆ
ਤੇ ਕਹਿੰਦਾ ਤੇਰੀ ਮਾਂ ਨੂੰ ਸਾਲੀਏ
ਹੁਣ ਕੈਹ ਤੂੰ ਆਈ ਲਵ ਯੂ ।
 
Top