ਸਾਹ ਬਣ ਕੇ ਸਾਥ ਨਿਭਾਵਾਗੇ ਤੈਨੂੰ ਕਦੇ ਨਾ ਸਤਾਵਾਂਗੇ.... ਪਸੰਦ ਨਾ ਆਵੇ ਸਾਥ ਸਾਡਾ ਤਾ ਦੱਸ ਦੇਵੀ.. ਤੂੰ ਮਹਿਸੂਸ ਵੀ ਨਾ ਕਰ ਸਕੇਗਾ.. ਏਨੀ ਦੂਰ ਚਲੇ ਜਾਵਾਗੇ...... #ਬੱਬੂ ਮਾਨ