ਇਕ ਵਾਰ ਤੂੰ ਵੀ ਵੇਖ ਲੈ...

Yaar Punjabi

Prime VIP
ਨੀ ਪਲ ਪਲ ਯਾਦ ਚ ਅਸੀ ਮਰਦੇ ਹਾ
ਤੂੰ ਇਕ ਹੀ ਪਲ ਮਰਕੇ ਵੇਖ ਲੈ,
ਅਸੀ ਤੈਨੂੰ ਸੱਤ ਜਨਮਾ ਤੋ ਕਰਦੇ ਹਾ
ਤੂੰ ਹੀ ਇਕ ਹੀ ਪਲ ਪਿਆਰ ਕਰਕੇ ਵੇਖ ਲੈ,
ਅਸੀ ਰੋਜ ਤੇਰੇ ਘਰ ਮੂਹਰੇ ਖੜਦੇ ਹਾ
ਨੀ ਤੂੰ ਕਦੇ ਕੋਠੇ ਚੜਕੇ ਵੇਖ ਲੈ,
ਅਸੀ ਨਿੱਤ ਤੇਰੇ ਪਿੱਛੇ ਲੜਦੇ ਹਾ
ਨੀ ਤੂੰ ਵੀ ਕਦੇ ਸਾਡੇ ਨਾਲ ਝੂਠਾ ਜਿਹਾ ਲੜਕੇ ਵੇਖ ਲੈ,
ਨੀ ਬਣ ਸਾਹ ਸਾਥ ਤੇਰਾ ਨਿਭਾਵਾਗੇ
ਤੂੰ ਬਸ ਮਨਦੀਪ ਦਾ ਹੱਥ ਫੜਕੇ ਵੇਖ ਲੈ,
 
Top