ਪਿਉ - ਬੱਬੂ ਮਾਨ

BaBBu

Prime VIP
ਜਿਹੜੇ ਪਿਓ ਨੂੰ ਮਿਲਨੇ ਦੀ ਕਾਮਨਾ , ਓਹ ਤਾ ਸ਼ਰਾਬ ਨੇ ਹੈ ਖਾ ਲਿਆ
ਭਾਈ ਤੇਰਾ ਪੜ੍ਹਨੇ ਨੂੰ ਚੰਗਾ ਹੁਸ਼ਿਆਰ ਸੀ , ਸਿਆਸਤਾਂ ਨੇ ਚਿੱਟੇ ਉੱਤੇ ਲਾ ਲਿਆ
ਮਾਂ ਹੋ ਗਈ ਕਮਲੀ , ਪੰਡਤਾਂ ਤੇ ਸਾਧਾਂ ਨੇ , ਗੱਲੀ ਬਾਤੀ ਓਹਨੂੰ ਭਰਮਾ ਲਿਆ,
ਨਾਨੇ ਤੇਰੇ ਨੇ ਪਾਇਆ ਸਿਗਾ ਸੋਨਾ ਜਿਹੜਾ , ਤੰਤਰਾਂ ਤੇ ਮੰਤਰਾਂ ਨੇ ਖਾ ਲਿਆ
ਜਿਹੜੇ ਪਿਓ ਨੂੰ ਮਿਲਨੇ ਦੀ ਕਾਮਨਾ , ਓਹ ਤਾ ਸ਼ਰਾਬ ਨੇ ਉਲਝਾ ਲਿਆ
 
Top