ਮਾਨ ਦੀ ਕਲਮ ਨੇ ਯਾਰੋ ਇਨਕਲਾਬ ਲਿਆਤਾ

RaviSandhu

SandhuBoyz.c0m
ਬੱਬੂ ਮਾਨ ਨੇ ਬਾਬੇਆਂ ਬਾਰੇ ਇਕ ਗੀਤ ਕੀ ਗਾ ਤਾ,
ਕਈਆਂ ਨੇ ਬਾਬੇਆਂ ਦੀਆਂ ਫੋਟੋਆਂ ਲਾ ਕੇ You Tube ਤੇ ਪਾਤਾ,
ਇੱਕ ਦੋ ਬਾਬੇ ਗੁੱਸਾ ਖਾ ਗੇ ਕਹਿੰਦੇ ਤਵਾ ਸਾਡੇ ਤੇ ਲਾ ਤਾ,
ਬਣ ਬੈਠੇ ਜਿਹੜੇ ਅੰਤਰਜਾਮੀ ਆਪੇ ਪੁਰਖ ਵਿਦਾਤਾ,
ਭੁੱਲੀ ਭਟਕੀ ਜਨਤਾ ਨੂੰ ਆਪਾ ਸੱਚੋ ਸੱਚ ਸੁਣਾਤਾ,
ਕਈ ਕੌਮਾਂ ਵਿੱਚ ਕਲਮ ਨੇ ਯਾਰੋ ਇਨਕਲਾਬ ਲਿਆਤਾ,
ਸੱਚ ਲਿਖਣ ਦੀ "ਮਾਨਾ" ਨੂੰ ਤੂੰ ਹਿੰਮਤ ਬਖ਼ਸੀਂ ਦਾਤਾ


-ਕੁਰੜ

 

#m@nn#

The He4rt H4ck3r
Babbu Bai de har lafj ch dam hai janab........

:prRabb chardia kala bakhshe Babbu nu ...


(aape waqt bitha du eh udd da Garda..... ...)
 
Top