ਅਾਦਤਨ

D_Bhullar

Bhullarz
ਲੋੜ ਇਸ ਚਾਨਣ ਦੀ, ਇਸ ਨਿੱਘ ਦੀ ਕੋਈ ਨਹੀਂ,
ਮੈਂ ਹਨ੍ਹੇਰੇ ਵਿਚ ਜਗਦਾ ਰਹਿ ਗਿਆ ਹਾਂ ਆਦਤਨ...
 
Top