ਗੋਲੀ ਮਾਰੀ ਏ ਜਿਹਨੇ ਮਹਾਤਮਾ ਨੂੰ

BaBBu

Prime VIP
ਗੋਲੀ ਮਾਰੀ ਏ ਜਿਹਨੇ ਮਹਾਤਮਾ ਨੂੰ,
ਉਹਨੇ ਜ਼ਿਮੀਂ ਦਾ ਗੋਲਾ ਘੁਮਾ ਛੱਡਿਆ ।
ਚੀਕਾਂ ਵਿਚ ਆਵਾਜ਼ ਇਕ ਅਮਨ ਦੀ ਸੀ,
ਕਿਸੇ ਜ਼ਾਲਿਮ ਨੇ ਗਲਾ ਦਬਾ ਛੱਡਿਆ ।
 
Top