ਬੇਗ਼ਮ ਕੀ ਕਹਿੰਦੀ

BaBBu

Prime VIP
ਬੇਗ਼ਮ ਕੀ ਕਹਿੰਦੀ, ਗਰਾਰਾ ਕੀ ਕਹਿੰਦਾ ।
ਅਸਾਡੇ ਵਜ਼ੀਰਾਂ ਦਾ ਕੀ ਪੁੱਛ ਰਹੇ ਹੋ,
ਜੋ ਦੌਰਾ ਵੀ ਪੈਂਦਾ, ਅਮਰੀਕਾ ਦਾ ਪੈਂਦਾ ।
 
Top