ਕੀ ਕਰਨਾ ਐਸੇ ਵੱਡੇ ਗੀਤਕਾਰ ਦਾ.... By V€h£@ L!kh@r!

Vehlalikhari

@£w@¥$v€h£@
ਥਾਂ ਥਾਂ ਉੱਤੇ ਰੁੱਕ ਜਾਵੇ ਜੋ ਕੀ ਕਰਨਾ ਐਸੀ ਕਾਰ ਦਾ,
ਦਿੱਲ ਆਪਣਾ ਦੁਖਾਵੇ ਜੋ ਕੀ ਕਰਨਾ ਮਾਰੀ ਐਸੀ ਮਾਰ ਦਾ,
ਲੋੜ ਵੇਲੇ ਪਿੱਠ ਜੋ ਦਿਖਾਵੇ ਕੀ ਕਰਨਾ ਐਸੇ ਜਿਗਰੀ ਯਾਰ ਦਾ,
ਹਰ ਮੋੜ ਉੱਤੇ ਡਿੱਗੇ ਜੋ ਕੀ ਕਰਨਾ ਐਸੇ ਘੋੜਸਵਾਰ ਦਾ,
ਗੱਲ ਗੱਲ ਉੱਤੇ ਤੋੜੇ ਯਾਰੀ ਜੋ ਕੀ ਕਰਨਾ ਐਸੀ ਨਾਰ ਦਾ,
ਚੂਸੇ ਜੋ ਕਿਸੇ ਦਾ ਲਹੂ ਕੀ ਕਰਨਾ ਐਸੇ ਵਪਾਰ ਦਾ,
ਨਿੱਤ ਹਾਰ ਕੇ ਜੋ ਆਵੇ ਕੀ ਕਰਨਾ ਐਸੇ ਜਵਾਰ ਦਾ,
ਕਿਸੇ ਦਾ ਲਿਖੇਆ ਚੁੱਕ ਚੁੱਕ ਜੋ ਗੀਤ ਆਪਣਾ ਬਣਾਵੇ,
ਕੀ ਕਰਨਾ ਵੇਹ੍ਲੇਆ ਵੇ ਐਸੇ ਵੱਡੇ ਗੀਤਕਾਰ ਦਾ.......✒
 

<~Man_Maan~>

DEATHBEAST
ਕੀ ਕਰਨਾ ਵੇਹ੍ਲੇਆ ਵੇ ਐਸੇ ਵੱਡੇ ਗੀਤਕਾਰ ਦਾ.......✒ :hahaha

sahi keha veere :wah :wah

Thoda likho apna likho,
Sach likho naa kise bhaa vikko,
Changi gall karke oste tikko,
Eh ne MAANA mool likhri de,
Jo eh ni karde poore oh pakka akhran de vapaari ne :)
 
Top