ਹੋ ਕੇ ਨਾਰਾਜ ਮੈਥੋਂ ਦੂਰ ਉਹ ਚਲੀ ਗਈ ਮਨਾਉਣਾ ਚਾਹਿਆ ਕਈ ਵਾਰੀ ਪਾ ਕੇ ਨੀਵੀ ਚਲੀ ਗਈ ਮੰਨਦਾ ਹਾਂ ਗਲਤੀ ਤੂੰ ਆ ਜਾ ਮੇਰੇ ਕੌਲ ਨੀ ਖਾਮੋਸ਼ ਕਿਉਂ ਹੋਈ ਤੇਜੀ ਕੁੱਝ ਤਾਂ ਮੂੰਹੋਂ ਬੋਲ ਨੀ @ਤੇਜੀ