ਖਾਮੋਸ਼

Tejjot

Elite
ਹੋ ਕੇ ਨਾਰਾਜ ਮੈਥੋਂ ਦੂਰ ਉਹ ਚਲੀ ਗਈ
ਮਨਾਉਣਾ ਚਾਹਿਆ ਕਈ ਵਾਰੀ ਪਾ ਕੇ ਨੀਵੀ ਚਲੀ ਗਈ
ਮੰਨਦਾ ਹਾਂ ਗਲਤੀ ਤੂੰ ਆ ਜਾ ਮੇਰੇ ਕੌਲ ਨੀ
ਖਾਮੋਸ਼ ਕਿਉਂ ਹੋਈ ਤੇਜੀ ਕੁੱਝ ਤਾਂ ਮੂੰਹੋਂ ਬੋਲ ਨੀ @ਤੇਜੀ
 
Top