ਪਿਆਰ ਜਾ ਕੁੰਝ ਹੌਰ

ਅੱਜ ਕੱਲ ਇਸ਼ਕ਼ ਨਿਭਾਉਦਾ ਕਿਹੜਾ ਨੀ,
ਇਹ ਬਣ ਗਈ ਖੇਡ ਸ਼ਰੀਰਾਂ ਦੀ,
ਛੱਡ ਜਾਂਦੇ ਨੇ ਵਿਚਕਾਰ,
ਸੌਂਹ ਖਾ ਕੇ ਪੱਕੀ ਪੀਰਾਂ ਦੀ..
ਇੱਜਤ ਤੋਂ ਵੱਡਾ ਅੱਜ ਪੈਸਾ ਹੋ ਗਿਆ,
"ਬਾਬਾ ਨਾਨਕ" ਇਨਸਾਨ ਤੇਰਾ ਇਹ ਕੈਸਾ ਹੋ ਗਿਆ,
ਖੌਲ ਬੈਠਾ ਦੁੱਕਾਨ ਵਿਕਾਊ ਜਮੀਰਾਂ ਦੀ,
ਛੱਡ ਜਾਂਦੇ ਨੇ ਵਿੱਚਕਾਰ,
ਸੌ ਖਾ ਕੇ.................
ਮੁੰਡੇ ਕੁੱੜੀਆ ਕੋਈ ਵੀ ਘੱਟ ਨਹੀ,
ਅੱਜ ਕੱਲ ਮਾਪਿਆਂ ਦੇ ਮੱਥੇ ਵੱਟ ਨਹੀ,
ਵਿੱਚ ਮਿੱਟੀ ਰੁੱਲੇ ਪੱਗ ਬਾਬਲ ਦੀ,
ਤੇ ਕਿੱਤੇ ਉੱਡਦੀ ਇੱਜਤ ਵੀਰਾਂ ਦੀ.......
"ਬੂੰਗੇ ਵਾਲੇ ਵਿਰਦੀ" ਨੇ ਤੁਹਾਨੂੰ ਸੱਚ ਸੁੱਣਾ ਤਾ ਏ,
ਸੁੱਣਨ ਤੋਂ ਜਿਸਨੂੰ ਕੱਤਰੋਦੇ ਨੇ ਲੋਕ ਸੱਚ ਤੁਹਾਡੇ ਕੰਨੀ ਪਾ ਤਾਂ ਏ,
ਸਮਝਦਾਰ ਹੋਏ ਤਾਂ ਸਾਮਝ ਜਾਵੋਗੇ,
ਇਹ ਬੋਲੀ ਏ "ਕਲਮ" ਦੀਆ ਲਕੀਰਾਂ ਦੀ,
ਅੱਧਵਿਚਕਾਰ ਲਾ ਕੇ ਛੱਡ ਜਾਦੇਂ,
ਸੋ ਖਾ ਕੇ ਪੱਕੀ ਪੀਰਾਂ ਦੀ.......

ਤਨਵੀਰ ਗਗਨ ਸਿੰਘ ਵਿਰਦੀ(ਗੈਰੀ)
 
Top