~Guri_Gholia~
VIP
ਮੈਨੂੰ ਜਾਨਣ ਲੲੀ
ਧੁਰ ਅੰਦਰਲੇ
ਮੇਰੇ ਵਰਕ
ਫੋਲਣੇ ਪੈਣਗੇ ਤੈਨੂੰ....
ਜਾਨਣੇ ਪੈਣਗੇ
ਮੇਰੀ ਖਾਮੋਸ਼ੀ
ਵਿਚਲੇ ਬੋਲ
ਤੇ ਮੇਰੇ ਬੋਲਾਂ
ਵਿਚਲੀ ਚੁੱਪ.....
ਰਾਹ ਤੁਰੀ ਜਾਂਦੀ ਦਾ
ਵੇਰ੍ਹਵਾ ਦਿਂਦੇ
ਲੋਕ ਤੇ ਮੈਨੂੰ
ਕੰਜਰੀ ਵੀ ਬਣਾ
ਛੱਡਣਗੇ.......
ੳੁਕਰਨ ਤੋਂ
ਪਹਿਲਾਂ ਹੀ
ਮੇਰਾ ਅਕਸ
ਖਿਂਡਾ ਛੱਡਣਗੇ.....
"ਸੰਦੀਪ ਅਲਮ"
ਧੁਰ ਅੰਦਰਲੇ
ਮੇਰੇ ਵਰਕ
ਫੋਲਣੇ ਪੈਣਗੇ ਤੈਨੂੰ....
ਜਾਨਣੇ ਪੈਣਗੇ
ਮੇਰੀ ਖਾਮੋਸ਼ੀ
ਵਿਚਲੇ ਬੋਲ
ਤੇ ਮੇਰੇ ਬੋਲਾਂ
ਵਿਚਲੀ ਚੁੱਪ.....
ਰਾਹ ਤੁਰੀ ਜਾਂਦੀ ਦਾ
ਵੇਰ੍ਹਵਾ ਦਿਂਦੇ
ਲੋਕ ਤੇ ਮੈਨੂੰ
ਕੰਜਰੀ ਵੀ ਬਣਾ
ਛੱਡਣਗੇ.......
ੳੁਕਰਨ ਤੋਂ
ਪਹਿਲਾਂ ਹੀ
ਮੇਰਾ ਅਕਸ
ਖਿਂਡਾ ਛੱਡਣਗੇ.....
"ਸੰਦੀਪ ਅਲਮ"