ਪੱਗ

Royal Singh

Prime VIP
ਪੱਗ ਨਿਸ਼ਾਨੀ ਹੈ, ਪੱਗ ਬਿਅਾਨੀ ਹੈ।
ਪੱਗ ਰੋਹਬ ਹੈ, ਪੱਗ ਲਾਸਾਨੀ ਹੈ।
ਪੱਗ ਚਿੰਤਕ ਹੈ, ਪੱਗ ਤਰਜ਼ਮਾਨੀ ਹੈ।
ਪੱਗ ਪਾਕ ਹੈ, ਪੱਗ ਰੂਹਾਨੀ ਹੈ।
ਪੱਗ ਜ਼ਿੰਦਗੀ ਹੈ, ਪੱਗ ਕੁਰਬਾਨੀ ਹੈ।
ਪੱਗ ਸੂਫੀ ਹੈ, ਪੱਗ ਫਕੀਰ ਹੈ।
ਪੱਗ ੲਿਤਿਹਾਸ ਹੈ, ਪੱਗ ਤਕਦੀਰ ਹੈ।
 
Top