ਮੇਰੀ ਪੱਗ ਤੇ ਤੇਰੀ ਚੁੰਨੀ ਕੁਝ ਗੱਲਾਂ ਕਰਦੀਆਂ ਨੇ,

ਮੇਰੀ ਪੱਗ ਤੇ ਤੇਰੀ ਚੁੰਨੀ ਕੁਝ ਗੱਲਾਂ ਕਰਦੀਆਂ ਨੇ,
ਪਤਾ ਲਗਾ ਇਕ ਦੂਜੇ ਦਾ ਬਹੁਤ ਪਾਣੀ ਭਰਦੀਆਂ ਨੇ,

ਤੇਰੀ ਚੁੰਨੀ ਉਤੇ "ਤਿਤਲੀਆਂ " ਬਹਿੰਦੀਆਂ ਤਾਂ ਕੀ ਹੋਇਆ,
ਮੇਰੇ ਪੱਗ ਦੇ ਪੇਚਾਂ ਉਤੇ ਵੀ ਕੁਝ ਕੁੜੀਆਂ ਮਰਦੀਆਂ ਨੇ,

ਤੇਰੀ ਕਾਲੀ ਚੁੰਨੀ ਮੇਰੇ ਚੰਨ ਨੂੰ ਲਕੋ ਲੇੰਦੀ ਹੈ,
ਇਹ ਗੱਲਾਂ ਮੈਨੂੰ ਕਾਫ਼ੀ ਦੁਖੀ ਕਰਦੀਆਂ ਨੇ,

ਤੇਰੀ ਚੁੰਨੀ ਤੇਰੇ ਸਿਰ ਦਾ ਤਾਜ ਹੈ ਕੁੜੀਏ ! ਦੇਖੀਂ,
ਚੁੰਨੀ ਖਿਸਕੀ ਤਾਂ ਮਾਵਾਂ ਬਹੁਤ ਡਰਦੀਆਂ ਨੇ,

ਮੇਰੀ ਪੱਗ ਨੇ ਹਮੇਸ਼ਾ ਮੇਰਾ ਸਿਰ ਉਚਾ ਚੁਕੇਆ ਹੈ
ਕੋਈ ਹਥ ਏਸ ਤੇ ਪਹੁੰਚੇ ਤਾਂ ਅੱਗ ਵਾਂਗੂੰ ਵਰਦੀਆਂ ਨੇ,

"ਪੱਗ ਤੇ ਚੁੰਨੀ ਮੁਛ ਤੇ ਗੁਤ" ਸਦਾ ਸਲਾਮਤ ਰਹੇ,
ਬੰਦਾ ਤਗੜਾ ਹੋਵੇ ਤਾਂ ਮੁਛਾਂ ਆਪੇ ਖੜਦੀਆਂ ਨੇ,

ਜੇ ਮੇਰੀ ਪੱਗ ਤੇ ਤੇਰੀ ਚੁੰਨੀ ਦਾ ਵੀਹਾਹ ਹੋਜੇ,
"ਜੱਗੀ"ਨੂੰ ਇਹ ਗੱਲਾਂ ਬਹੁਤ ਖੁਸ ਕਰਦੀਆਂ ਨੇ.
 
#m@nn#

The He4rt H4ck3r
Re: ਮੇਰੀ ਪੱਗ ਤੇ ਤੇਰੀ ਚੁੰਨੀ ਕੁਝ ਗੱਲਾਂ ਕਰਦੀਆਂ ਨੇ

very kaimzzzz ..:wah
 
Re: ਮੇਰੀ ਪੱਗ ਤੇ ਤੇਰੀ ਚੁੰਨੀ ਕੁਝ ਗੱਲਾਂ ਕਰਦੀਆਂ ਨੇ

Baaki Galla BAad ch Sohniye Pehla Sardar HAn, Bohot Vadiya G
 
JUGGY D

BACK TO BASIC
Re: ਮੇਰੀ ਪੱਗ ਤੇ ਤੇਰੀ ਚੁੰਨੀ ਕੁਝ ਗੱਲਾਂ ਕਰਦੀਆਂ ਨੇ

bahut wadhiaa veer ji :wah :wah

mainu yaad nai aa riha main kado likhi c :thinking
 
→ ✰ Dead . UnP ✰ ←

→ Pendu ✰ ←
Staff member
Re: ਮੇਰੀ ਪੱਗ ਤੇ ਤੇਰੀ ਚੁੰਨੀ ਕੁਝ ਗੱਲਾਂ ਕਰਦੀਆਂ ਨੇ

"ਪੱਗ ਤੇ ਚੁੰਨੀ ਮੁਛ ਤੇ ਗੁਤ" ਸਦਾ ਸਲਾਮਤ ਰਹੇ

Sira
 
Top