ਅਰਮਾਣ

Yaar Punjabi

Prime VIP
ਅਰਮਾਣ

"ਵੇ ਕਿਉ ਟੁੱਟ ਗਿਆ ਏ
ਕਿਉ ਤੋੜ ਦਿੱਤਾ ਏ ਸਾਨੂੰ
ਕਿਉ ਸੱਚ ਨਾ ਬਣ ਸਕੇ
ਕਿਉ ਖਿਆਲਾ ਚ ਹੀ ਮੋੜ ਦਿੱਤਾ ਏ ਸਾਨੂੰ"
ਤੇਰੇ ਜਮੀਰ ਨੇ ਗੱਲ ਕਹੀ ਸੀ
ਤੂੰ ਇੰਨਾ ਕਮਜੋਰ ਤੇ ਨਹੀ ਸੀ
ਤੇਰੇ ਹੋਸਲੇ ਨੇ ਕਿਹਾ ਗੱਲ ਇਹ ਸਹੀ ਸੀ
ਪਰ ਅੱਜ ਤੇੇਰੇ ਚ ਗੱਲ ਅਲੱਗ ਜਿਹੀ ਸੀ"
ਕਿੱਥੇ ਨੇ ਹੋਸਲੇ,ਕਿੱਥੇ ਆ ਤੇਰੇ ਜੋਸ
ਕੁੱਝ ਹਿੰਮਤ ਵੀ ਕਰੇਗਾ ਕਿ ਕਰੇਗਾ ਕੱਲਾ ਰੋਸ
ਭੁੱਲ ਨਾ ਜਾਈ ਸਾਨੂੰ ਕਰੇਗਾ ਸਾਰੀ ਉਮਰ ਅਫਸੋਸ
ਬਸ ਇਕ ਕਿਸਮਤ ਰਹਿ ਜਾਣੀ ਦੇਣ ਲਈ ਦੋਸ"
ਅਸੀ ਸਜਾਉਣ ਲਈ ਹੁੰਦੇ ਆ, ਮੁਕਾਉਣ ਲਈ ਨਹੀ
ਅਸੀ ਨਿਭਾਉਣ ਲਈ ਹੁੰਦੇ ਆ ,ਭੁਲਾਉਣ ਲਈ ਨਹੀ
ਅਸੀ ਤੈਨੂੰ ਜਿਤਾਉਣ ਲਈ ਹੁੰਦੇ ਆ, ਹਰਾਉਣ ਲਈ ਨਹੀ
"ਜੇ ਅਸੀ ਮਰ ਗਏ ਨਾ ਫੇਰ ?
ਫਿਰ ਤੂੰ ਤੇ ਤੇਰਿਆ ਸੁਪਨਿਆ ਨੇ ਵੀ ਮਰ ਜਾਣਾ
ਦਿਲ ਦੀਆ ਸੱਧਰਾ ਦਿਲ ਵਿੱਚ ਰੱਖ ਦਿਲ ਤੇ ਪੱਥਰ ਧਰ ਜਾਣਾ
ਜਿਉਦੇ ਜੀਅ ਤੂੰ ਵੀ ਮਰ ਜਾਣਾ
ਤੇ ਜਿਉਦੇ ਜੀਅ ਮਰ ਚੁੱਕੇ ਲੋਕਾ ਦੀ ਕਤਾਰ ਚ ਤੂੰ ਵੀ ਖੜ ਜਾਣਾ"
"ਫਿਰ ਦੁਬਾਰਾ ਜਿੰਦਾ ਹੋਣ ਦੀ ਚਾਅ ਵਿੱਚ
ਤੁਰ ਪਏਗਾ ਨਸਿਆ ਵਰਗੇ ਕਿਸੇ ਰਾਹ ਵਿੱਚ
ਮਨਦੀਪ ਸਾਡੇ ਬਾਝੋ ਤੁਰ ਪਏਗਾ ਕਿਸੇ ਗਲਤ ਰਾਹ ਵਿੱਚ"
 

Ginny

VIP
ਭੁੱਲ ਨਾ ਜਾਈ ਸਾਨੂੰ ਕਰੇਗਾ ਸਾਰੀ ਉਮਰ ਅਫਸੋਸ
ਬਸ ਇਕ ਕਿਸਮਤ ਰਹਿ ਜਾਣੀ ਦੇਣ ਲਈ ਦੋਸ"
ਅਸੀ ਸਜਾਉਣ ਲਈ ਹੁੰਦੇ ਆ, ਮੁਕਾਉਣ ਲਈ ਨਹੀ
ਅਸੀ ਨਿਭਾਉਣ ਲਈ ਹੁੰਦੇ ਆ ,ਭੁਲਾਉਣ ਲਈ ਨਹੀ
Tfs
 
Top