ਤੇਰੀ ਕਿਸੇ ਨੇ ਦਾਤਣ ਵੀ ਨਹੀਂ ਕਰਨੀ....

ਕੱਲ ਗੁਆਂਢੀਆਂ ਦੇ ਵਿਹੜੇ ਨਿੰਮ ਦਾ ਰੁੱਖ ਆਵਦੇ ਮੁੰਡੇ ਨੂੰ ਝਿੜਕ ਰਿਹਾ ਸੀ
ਕਹਿੰਦਾ ਪਿੱਪਲ਼ ਤੇ ਬੋਹੜ ਦੇ ਮੁੰਿਡਆਂ ਨਾਲ ਬਹਿਣਾ ਉੱਠਣਾ ਛੱਡ ਦੇ
ਉਹਨਾਂ ਨੇ ਤਾਂ ਵੱਡੇ ਹੋ ਕੇ ਮੰਦਰ ਜਾਂ ਦਰਗਾਹ ਬਣ ਜਾਣਾ....
ਪਰ ਤੇਰੀ ਕਿਸੇ ਨੇ ਦਾਤਣ ਵੀ ਨਹੀਂ ਕਰਨੀ.......

unknown writer
 
Top